ਰਣਜੀਤ ਨਗਰ ਇੰਟਰਲਾਕ ਟਾਇਲਾਂ ਦੇ ਕੰਮ ਦਾ ਮੇਅਰ ਵੱਲੋਂ ਮੁਆਇਨਾ
ਪਟਿਆਲਾ, 25 ਦਸੰਬਰ — ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ-ਸਿਰ ਤਾਮੀਲ ਨੂੰ ਯਕੀਨੀ ਬਣਾਉਣ ਲਈ ਮੇਅਰ ਖੁਦ ਮੈਦਾਨ ਵਿੱਚ ਉਤਰ ਆਏ ਹਨ। ਇਸੇ ਕੜੀ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਨੇ ਰਣਜੀਤ ਨਗਰ ਵਾਰਡ ਨੰਬਰ 15 ਵਿੱਚ 47 ਲੱਖ 99 ਹਜ਼ਾਰ ਨਾਲ ਹੋਣ ਵਾਲੇ ਇੰਟਰਲਾਕ ਟਾਇਲਾਂ ਦੇ ਕੰਮ […]
ਰਣਜੀਤ ਨਗਰ ਇੰਟਰਲਾਕ ਟਾਇਲਾਂ ਦੇ ਕੰਮ ਦਾ ਮੇਅਰ ਵੱਲੋਂ ਮੁਆਇਨਾ Read More »









