ਨੌਜਵਾਨ ਨੇ ਨਿਜੀ ਹੋਟਲ ਵਿਚ ਖੁਦ ਨੂੰ ਮਾਰੀ ਗੋਲੀ, ਮੌਤ
ਲੁਧਿਆਣਾ , 29 ਦਸੰਬਰ : ਬਰਨਾਲਾ ਚੌਂਕ ਨੇੜੇ ਸਥਿਤ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਪਿੰਡ ਜਲਾਲਦੀਵਾਲ ਦੇ ਇਕ ਨੌਜਵਾਨ ਨੇ ਰਾਤ ਸਮੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਜਲਦ ਹੀ ਵਿਆਹ ਵੀ ਹੋਣ ਵਾਲਾ ਸੀ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਸ਼ੋਕ ਦੀ ਲਹਿਰ […]
ਨੌਜਵਾਨ ਨੇ ਨਿਜੀ ਹੋਟਲ ਵਿਚ ਖੁਦ ਨੂੰ ਮਾਰੀ ਗੋਲੀ, ਮੌਤ Read More »








