ਇਜਰਾਇਲ – ਗਾਜਾ : ਰਾਫਾ ਲਾਂਘਾ ਮੁੜ ਖੁੱਲਿਆ, ਜ਼ਖ਼ਮੀ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ
ਗਾਜ਼ਾ, 19 ਮਾਰਚ : ਇਜਰਾਇਲ ਨੇ ਲਗਭਗ ਤਿੰਨ ਹਫ਼ਤਿਆਂ ਬਾਅਦ ਮਿਸਰ ਨਾਲ ਲੱਗਦੇ ਗਾਜ਼ਾ ਦੇ ਅਹਿਮ ਰਾਫਾ ਕਰਾਸਿੰਗ ਨੂੰ ਮੁੜ ਖੋਲ੍ਹ ਦਿੱਤਾ ਹੈ। ਇਹ ਕਦਮ ਜੰਗ ਦੌਰਾਨ ਜ਼ਖ਼ਮੀ ਹੋਏ ਕੁਝ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਭੇਜਣ ਵਾਸਤੇ ਚੁੱਕਿਆ ਗਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ, ਹਾਲੀਆ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। […]
ਇਜਰਾਇਲ – ਗਾਜਾ : ਰਾਫਾ ਲਾਂਘਾ ਮੁੜ ਖੁੱਲਿਆ, ਜ਼ਖ਼ਮੀ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ Read More »









