ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ
ਸ੍ਰੀਨਗਰ, 3 ਫਰਵਰੀ : ਕਸ਼ਮੀਰ ਘਾਟੀ ਵਿਚ ਅਤਵਾਦ ਦੇ ਨੈਟਵਰਕ ਨੂੰ ਤੋੜਨ ਲਈ ਜਿਥੇ ਸੁਰਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ, ਉਥੇ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਸ਼ਮੀਰ ਘਾਟੀ ਵਿੱਚ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਛੇ ਵੱਖ-ਵੱਖ ਥਾਵਾਂ ’ਤੇ ਇਕੱਠੇ ਛਾਪੇ ਮਾਰੇ ਹਨ। ਅਧਿਕਾਰੀਆਂ ਮੁਤਾਬਕ ਇਹ ਛਾਪੇ ਬਾਰਾਮੂਲਾ, ਬਾਂਦੀਪੁਰਾ ਅਤੇ ਸ੍ਰੀਨਗਰ ਜ਼ਿਲ੍ਹਿਆਂ […]
ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ Read More »









