ਡਾਕੂ ਹਸੀਨਾ ਮੋਨਾ ਤੇ ਉਹਦਾ ਪਤੀ ਗ੍ਰਿਫਤਾਰ
ਲੁਧਿਆਣਾ ਲੁੱਟ ਕਾਂਡ; ਲੁਧਿਆਣਾ, 17 ਜੂਨ 2023- ਲੁਧਿਆਣਾ ਚ ਕਰੋੜਾਂ ਰੁਪਏ ਦੀ ਲੁੱਟ ਕਰਨ ਵਾਲੀ ਡਾਕੂ ਹਸੀਨਾ ਮੋਨਾ ਅਤੇ ਉਹਦੇ ਪਤੀ ਨੂੰ ਉਤਰਾਖੰਡ ਤੋਂ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਬਾਰੇ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਦਿੱਤੀ ਗਈ ਹੈ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਕਰੀਬ 6 ਲੁਟੇਰਿਆਂ ਨੂੰ ਪੁਲਿਸ ਦੇ […]
ਡਾਕੂ ਹਸੀਨਾ ਮੋਨਾ ਤੇ ਉਹਦਾ ਪਤੀ ਗ੍ਰਿਫਤਾਰ Read More »




