ਪੰਜਾਬ ਪੁਲਸ ਦੇ ਹੋਏ ਤਬਾਦਲੇ
ਪੰਜਾਬ ਪੁਲਸ ਦੇ ਹੋਏ ਤਬਾਦਲੇ ਸੰਗਰੂਰ : ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਪਟਿਆਲਾ ਰੇਂਜ) ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ ਕੁੱਲ 916 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਚਾਰ ਜਿ਼ਲ੍ਹਿਆਂ ਦੇ ਐਸ. ਐਸ. ਪੀ., ਐਸ. ਪੀ. ਤੇ ਡੀ. ਐਸ. ਪੀਜ. ਨਾਲ ਮੀਟਿੰਗ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ […]
ਪੰਜਾਬ ਪੁਲਸ ਦੇ ਹੋਏ ਤਬਾਦਲੇ Read More »









