ਡੋਡਾ ’ਚ ਫੌਜੀ ਵਾਹਨ ਖੱਡ ਵਿੱਚ ਡਿੱਗਿਆ, ਚਾਰ ਜਵਾਨ ਸ਼ਹੀਦ
ਜੰਮੂ, 22 ਜਨਵਰੀ : ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਭੱਦਰਵਾਹ-ਚੰਬਾ ਅੰਤਰਰਾਜੀ ਸੜਕ ’ਤੇ ਖੰਨੀ ਟੌਪ ਨੇੜੇ ਇਕ ਫੌਜੀ ਵਾਹਨ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਫੌਜੀ ਵਾਹਨ ਅਚਾਨਕ ਖੱਡ ਵਿਚ ਡਿਗ ਪਿਆ ਤੇ ਇਸ ਹਾਦਸੇ ਵਿਚ ਚਾਰ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਅਨੁਸਾਰ, ਫੌਜੀ ਵਾਹਨ ਵਿੱਚ ਕੁੱਲ 17 ਜਵਾਨ ਸਵਾਰ ਸਨ ਅਤੇ ਉਹ […]
ਡੋਡਾ ’ਚ ਫੌਜੀ ਵਾਹਨ ਖੱਡ ਵਿੱਚ ਡਿੱਗਿਆ, ਚਾਰ ਜਵਾਨ ਸ਼ਹੀਦ Read More »








