ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ “ਪੰਚ ਲਾਈਟ” ਨਾਟਕ ਦਾ ਮੰਚਨ 8 ਨੂੰ
ਪਟਿਆਲਾ, 6 ਨਵੰਬਰ —– ਉੱਤਰੀ ਖੇਤਰ ਸੱਭਿਆਚਰਕ ਕੇਂਦਰ (ਸੱਭਿਆਚਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਦੀ ਅਗਵਾਈ ਹੇਠ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਹੋਣ ਵਾਲੀ ਨਾਟਕ ਲੜੀ ਦੇ ਹਿੱਸੇ ਵੱਜੋਂ ਇਸ ਵਾਰ ਨਿਊ ਉੱਥਾਨ ਥੀਏਟਰ ਗਰੁੱਪ ਕੁਰਕਸ਼ੇਤਰ (ਹਰਿਆਣਾ) ਵੱਲੋਂ ਵਿਕਾਸ ਸ਼ਰਮਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹਿੰਦੀ ਨਾਟਕ ਦਾ ਮੰਚਨ […]
ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ “ਪੰਚ ਲਾਈਟ” ਨਾਟਕ ਦਾ ਮੰਚਨ 8 ਨੂੰ Read More »









