ਸੋਸ਼ਲ ਮੀਡਿਆ

rahul

ਵੋਟ ਚੋਰੀ ਦੇ ਦੋਸ਼ਾਂ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਗਰਜੇ

ਬਿਹਾਰ, 10 ਨਵੰਬਰ : ਬਿਹਾਰ ਵਿਖੇ ਚੋਣਾਂ ਨੂੰ ਲੈ ਕੇ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀਆਂ ਹਨ। ਹੁਣ ਬਿਹਾਰ ਦੇ ਕਿਸ਼ਨਗੰਜ ਵਿੱਚ ਰੈਲੀ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸੇ ਵੀ ਸ਼ਹਿਰ ਜਾਂ ਰੈਲੀ ’ਚ ਜਾ ਸਕਦੇ ਹਨ, ਪਰ ਉਹ ਵੋਟ […]

ਵੋਟ ਚੋਰੀ ਦੇ ਦੋਸ਼ਾਂ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਗਰਜੇ Read More »

shah

ਅਮਿਤ ਸ਼ਾਹ ਨੇ ਬਿਹਾਰ ਚੋਣਾਂ ਵਿੱਚ ਵਿਰੋਧੀਆਂ ਤੇ ਕੀਤਾ ਹਮਲਾ

ਬਿਹਾਰ, 10 ਨਵੰਬਰ :  ਬਿਹਾਰ ਵਿਧਾਨ ਸਭਾ ਚੋਣਾਂ ਦੇ ਅੰਤਿਮ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਸਾਰਾਮ ਅਤੇ ਅਰਵਲ ਵਿੱਚ ਰੈਲੀਆਂ ਦੌਰਾਨ ਵਿਰੋਧੀ ਗਠਜੋੜ ’ਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਵਿਰੋਧੀਆਂ ਦਾ ਪਹਿਲੇ ਗੇੜ ’ਚ ਹੀ ਸਫਾਇਆ ਹੋ ਜਾਵੇਗਾ। ੳਨ੍ਹਾਂ ਕਿਹਾ ਕਿ ਇਸ ਸਿਆਸੀ ਗਠਜੋੜ ਦਾ ਮਕਸਦ ਲੋਕਾਂ ਦੀ ਖੈਰ-ਖੁਸ਼ੀ

ਅਮਿਤ ਸ਼ਾਹ ਨੇ ਬਿਹਾਰ ਚੋਣਾਂ ਵਿੱਚ ਵਿਰੋਧੀਆਂ ਤੇ ਕੀਤਾ ਹਮਲਾ Read More »

anil

ਭਾਰਤ ਇਕ ਮਜਬੂਤ ਸਮੁੰਦਰੀ ਮਹਾਸਾਗਰੀ ਤਾਕਤ ਵਜੋ ਉਭਰ ਰਿਹਾ : ਜਨਰਲ ਚੌਹਾਨ

ਚੰਡੀਗੜ, 10 ਨਵੰਬਰ : ਭਾਰਤ ਆਪਣੀ ਵਿਲੱਖਣ ਭੂਗੋਲਿਕ ਸਥਿਤੀ ਕਾਰਨ ਇੱਕ ਮਜ਼ਬੂਤ ਸਮੁੰਦਰੀ ਤੇ ਮਹਾਂਸਾਗਰੀ ਤਾਕਤ ਵਜੋਂ ਉਭਰ ਰਿਹਾ ਹੈ। ਦੇਸ਼ ਦੇ ਪੱਛਮੀ ਪਾਸੇ ਪਾਕਿਸਤਾਨ ਹੋਣ ਕਰਕੇ ਭਾਰਤ ਅਫ਼ਗ਼ਾਨਿਸਤਾਨ ਵੱਲ ਆਪਣੀ ਪਹੁੰਚ ਨਹੀਂ ਵਧਾ ਸਕਦਾ, ਜਦਕਿ ਪੂਰਬ ਵੱਲ ਚੀਨ ਕਰਕੇ ਸੀਮਾਵਾਂ ਸੀਮਤ ਹਨ। ਹਾਲਾਂਕਿ ਦੱਖਣੀ ਦਿਸ਼ਾ ਹਿੰਦ ਮਹਾਂਸਾਗਰ ਨਾਲ ਘਿਰੀ ਹੋਣ ਕਰਕੇ ਭਾਰਤ ਲਈ ਸਭ

ਭਾਰਤ ਇਕ ਮਜਬੂਤ ਸਮੁੰਦਰੀ ਮਹਾਸਾਗਰੀ ਤਾਕਤ ਵਜੋ ਉਭਰ ਰਿਹਾ : ਜਨਰਲ ਚੌਹਾਨ Read More »

bihar

ਬਿਹਾਰ ਵਿੱਚ ਦੂਜੇ ਚਰਣ ਲਈ ਪ੍ਰਚਾਰ ਖ਼ਤਮ, 11 ਨਵੰਬਰ ਨੂੰ ਪਵੇਗੀ ਵੋਟ

ਬਿਹਾਰ, 10 ਨਵੰਬਰ 2025 : ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਲੋ ਪੂਰੀ ਜੋਰ ਅਜਮਾਈ ਕੀਤੀ ਜਾ ਰਹੀ ਹੈ ਅਤੇ ਹਰ ਪਾਰਟੀ ਚੋਣ ਦੰਗਲ ਲਈ ਪੂਰੀ ਤਰ੍ਹਾਂ ਤਿਆਰ ਨਜਰ ਆ ਰਹੀ ਹੈ। ਹੁਣ ਦੂਜੇ ਪੜਾਅ ਲਈ ਪ੍ਰਚਾਰ ਮੁਹਿੰਮ ਅੱਜ ਸ਼ਾਮ ਮੁਕੰਮਲ ਹੋ ਗਈ। ਹੁਣ 122 ਹਲਕਿਆਂ ਦੇ ਵੋਟਰ 11 ਨਵੰਬਰ ਨੂੰ ਆਪਣਾ

ਬਿਹਾਰ ਵਿੱਚ ਦੂਜੇ ਚਰਣ ਲਈ ਪ੍ਰਚਾਰ ਖ਼ਤਮ, 11 ਨਵੰਬਰ ਨੂੰ ਪਵੇਗੀ ਵੋਟ Read More »

filip

ਯੂਨੀਵਰਸਿਟੀ ਵਿਖੇ ਜਰਮਨੀ ਦੇ ਵਿਗਿਆਨੀ ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਦਿੱਤਾ ਭਾਸ਼ਣ

ਪਟਿਆਲਾ, 8 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਜਰਮਨੀ ਦੇ ਹੈਲਮਹੋਲਟਜ਼ ਮਿਊਨਿਖ ਤੋਂ ਐਨਾਲਿਟੀਕਲ ਬਾਇਓਜੀਓਕੈਮਿਸਟਰੀ ਲੈਬਾਰਟਰੀ ਦੇ ਡਾਇਰੈਕਟਰ ਪ੍ਰੋ. ਫਿਲਿਪ ਸਮਿਟ-ਕੋਪਲਿਨ ਵੱਲੋਂ ਦਿੱਤਾ ਗਿਆ।  ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਆਪਣੇ ਭਾਸ਼ਣ ਵਿੱਚ ਇਸ ਨੁਕਤੇ ਉੱਤੇ ਕੇਂਦਰਿਤ ਹੋ ਕੇ ਜਾਣਕਾਰੀ ਦਿੱਤੀ ਕਿ ਜੀਵੰਤ ਅਤੇ

ਯੂਨੀਵਰਸਿਟੀ ਵਿਖੇ ਜਰਮਨੀ ਦੇ ਵਿਗਿਆਨੀ ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਦਿੱਤਾ ਭਾਸ਼ਣ Read More »

natak

ਟੈਕਨੋਲੋਜੀ ਦੇ ਗਿਆਨ ਨੇ ਜਗਾਈ ਗੋਧਨ ਦੇ ਪਿਆਰ ਦੀ ਪੰਚ ਲਾਈਟ

ਪਟਿਆਲਾ ,8 ਨਵੰਬਰ– ਉੱਤਰੀ ਖੇਤਰ ਸੱਭਿਆਚਾਰ ਕੇਂਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਦੇ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਦੀ ਅਗਵਾਈ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾਂਦੀ ਪਟਿਆਲਾ ਨਾਟਕ ਲੜੀ ਦੇ ਤਹਿਤ ਇਸ ਵਾਰ ਕੁਰਕਸ਼ੇਤਰ ਦੇ ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਪੰਚ ਲਾਈਟ

ਟੈਕਨੋਲੋਜੀ ਦੇ ਗਿਆਨ ਨੇ ਜਗਾਈ ਗੋਧਨ ਦੇ ਪਿਆਰ ਦੀ ਪੰਚ ਲਾਈਟ Read More »

pu

ਪੰਜਾਬੀ ਯੂਨੀਵਰਸਿਟੀ ਵਿਚ ਦੂਜਾ ਬਾਲ ਨਾਟਕ ਉਤਸਵ ਆਰੰਭ

ਪਟਿਆਲਾ, 8 ਨਵੰਬਰ – ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਤਿੰਨ ਰੋਜ਼ਾ ਬਾਲ ਨਾਟਕ ਉਤਸਵ ਆਰੰਭ ਹੋ ਗਿਆ ਹੈ। ਬਾਲ ਰੰਗਮੰਚ ਉਤਸਵ ਦੇ ਪਹਿਲੇ ਦਿਨ ਲੋਕ ਕਲਾ ਮੰਚ ਮਜੀਠਾ ਦੇ ਬਾਲ ਕਲਾਕਾਰਾਂ

ਪੰਜਾਬੀ ਯੂਨੀਵਰਸਿਟੀ ਵਿਚ ਦੂਜਾ ਬਾਲ ਨਾਟਕ ਉਤਸਵ ਆਰੰਭ Read More »

aap

ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਆਪ ਨੇਤਾਵਾਂ ਨੇ ਕੀਤੀ ਵਿਸ਼ੇਸ਼ ਮੀਟਿੰਗ

ਪਟਿਆਲਾ 8 ਨਵੰਬਰ : ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸਨ ਲਿਮਟਿਡ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਅਤੇ ਹਲਕਾ ਸੰਗਰੂਰ ਤੋ ਇਧਾਇਕ ਨਰਿੰਦਰ ਕੌਰ ਭਰਾਜ ਅਤੇ ਪਟਿਆਲਾ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਪਾਰਟੀ ਦਫਤਰ ਵਿੱਚ ਇਕ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ l ਇਸ

ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਆਪ ਨੇਤਾਵਾਂ ਨੇ ਕੀਤੀ ਵਿਸ਼ੇਸ਼ ਮੀਟਿੰਗ Read More »

sports

ਰੀਤੂ ਰਾਣੀ ਹਾਕੀ ਅਕੈਡਮੀ ਵੱਲੋਂ ਹਾਕੀ ਮੈਚ ਕਰਵਾਇਆ 

ਪਟਿਆਲਾ : ਅੱਜ ਪਟਿਆਲਾ ਵਿਖੇ ਐਨ.ਆਈ.ਐਸ ਪਟਿਆਲਾ ਦੇ ਹਾਕੀ ਗਰਾਊਂਡ ਵਿੱਚ ਹਾਕੀ ਇੰਡੀਆ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮਹਿਲਾ ਅਤੇ ਪੁਰਸ਼ ਵਰਗ ਦੇ ਮੈਚ ਕਰਵਾਏ ਗਏ। ਇਹਨਾਂ ਮੈਚਾਂ ਵਿੱਚ ਮਹਿਲਾ ਅਤੇ ਪੁਰਸ਼ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹ ਈਵੈਂਟ ਹਾਕੀ ਇੰਡੀਆ ਅਤੇ ਰੀਤੂ ਰਾਣੀ ਹਾਕੀ ਅਕੈਡਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ

ਰੀਤੂ ਰਾਣੀ ਹਾਕੀ ਅਕੈਡਮੀ ਵੱਲੋਂ ਹਾਕੀ ਮੈਚ ਕਰਵਾਇਆ  Read More »

vande

ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਲਾਂਚ ਹੋਣ ਨਾਲ ਪਟਿਆਲਾ ਵਾਸੀਆਂ ਨੂੰ ਲਾਭ ਹੋਵੇਗਾ—ਕੈਂਥ

ਪਟਿਆਲਾ, 8 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਫਿਰੋਜ਼ਪੁਰ ਛਾਉਣੀ ਅਤੇ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਕੀਤੀ ਹੈ, ਜੋ ਕਿ ਪਟਿਆਲਾ ਵਿੱਚ ਵੀ ਰੁਕੇਗੀ। ਇਸ ਪਹਿਲਕਦਮੀ ਨਾਲ ਪਟਿਆਲਾ ਵਾਸੀਆਂ ਨੂੰ ਕਾਰੋਬਾਰ, ਰੁਜ਼ਗਾਰ ਅਤੇ ਬਿਹਤਰ ਯਾਤਰਾ ਵਿਕਲਪਾਂ ਦੇ ਰੂਪ ਵਿੱਚ ਕਾਫ਼ੀ ਲਾਭ ਹੋਵੇਗਾ। ਫਿਰੋਜ਼ਪੁਰ ਛਾਉਣੀ ਅਤੇ

ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਲਾਂਚ ਹੋਣ ਨਾਲ ਪਟਿਆਲਾ ਵਾਸੀਆਂ ਨੂੰ ਲਾਭ ਹੋਵੇਗਾ—ਕੈਂਥ Read More »

Scroll to Top