ਸੋਸ਼ਲ ਮੀਡਿਆ

sgpc

350 ਸਾਲਾ ਸ਼ਤਾਬਦੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ

ਪਟਿਆਲਾ 25 ਨਵੰਬਰ – ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਸ਼ਤਾਬਦੀ ਅਤੇ ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਤੜਕਸਵੇਰੇ ਗੁਰੂ ਮਹਾਰਾਜ ਦੇ ਕਵਾੜ ਖੁੱਲਣ ਮਗਰੋਂ ਸੰਗਤਾਂ ਨੇ ਗੁਰੂ ਦਰਬਾਰ ਵਿਚ ਸੀਸ ਨਿਵਾਇਆ ਅਤੇ ਪੰਚਮੀ ਦਾ ਪਵਿੱਤਰ ਦਿਹਾੜਾ ਹੋਣ ਕਰਕੇ […]

350 ਸਾਲਾ ਸ਼ਤਾਬਦੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ Read More »

accident

ਕਾਰ ਦਰਖਤ ਨਾਲ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ, ਕਈ ਜਖਮੀ

ਹੁਸ਼‌ਿਆਰਪੁਰ, 25 ਨਵੰਬਰ : ਇਕ ਵਿਆਹ ਸਮਾਗਮ ਤੋ ਪਰਤ ਰਹੀ ਕਾਰ ਅਚਾਲਕ ਸੰਤੁਲਨ ਗਵਾਉਣ ਕਾਰਨ ਦਰਖਤ ਨਾਲ ਟਕਰਾ ਗਈ, ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਤੇ ਬਾਕੀ ਮੈਬਰ ਜਖਮੀ ਹੋ ਗਏ, ਜਿਨਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਵਿੱਚ ਐਤਵਾਰ ਸ਼ਾਮ ਨੂੰ ਮਿਆਣੀ ਰੋਡ ’ਤੇ ਪਿੰਡ ਬਸੋਆ

ਕਾਰ ਦਰਖਤ ਨਾਲ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ, ਕਈ ਜਖਮੀ Read More »

maan

ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣੇਗੀ ਵਿਸਵ ਪੱਧਰੀ ਯੂਨੀਵਰਸਿਟੀ : ਮਾਨ

  ਚੰਡੀਗੜ, 25 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਥੇ ਤਿੰਨ ਵੱਡੇ ਸ਼ਹਿਰਾਂ ਨੂੰ ਪਵਿਤਰ ਸ਼ਹਿਰ ਹੋਣ ਦਾ ਦਰਜਾ ਦਿਤਾ ਹੈ, ਉੱਥੇ ਉਨਾ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਮ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣੇਗੀ। ਉਨ੍ਹਾਂ ਐਲਾਨ ਕੀਤਾ ਹੈ ਕਿ ਸੂਬੇ ਦੇ ਤਿੰਨ ਸ਼ਹਿਰਾਂ

ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣੇਗੀ ਵਿਸਵ ਪੱਧਰੀ ਯੂਨੀਵਰਸਿਟੀ : ਮਾਨ Read More »

cm

ਪੰਜਾਬ ਵਿਧਾਨ ਸਭਾ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ

ਆਨੰਦਪੁਰ ਸਾਹਿਬ, 25 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਯਾਦਗਾਰ ਮੌਕੇ ਚੰਡੀਗੜ੍ਹ ਤੋਂ ਬਾਹਰ ਆਨੰਦਪੁਰ ਸਾਹਿਬ ਵਿੱਚ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਅੱਗੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨ ਕਰਨ ਲਈ ਮਤਾ ਪੇਸ਼ ਕੀਤੀ, ਜੋ ਸਾਰੀਆਂ ਪਾਰਟੀਆਂ ਨੇ ਇਕਸਰ ਹੋ ਕੇ ਪਾਸ ਕੀਤੀ। ਆਨੰਦਪੁਰ ਸਾਹਿਬ ਨੂੰ ਨਵੇਂ ਜ਼ਿਲ੍ਹਾ ਬਣਾਉਣ

ਪੰਜਾਬ ਵਿਧਾਨ ਸਭਾ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ Read More »

pm

ਭਾਰਤ-ਕੈਨੇਡਾ ਨੇ ਵਪਾਰਕ ਸਮਝੌਤੇ ਤੇ ਮੁੜ ਗੱਲਬਾਤ ਕੀਤੀ ਸ਼ੁਰੂ

ਦਿੱਲੀ, 25 ਨਵੰਬਰ 2025 : ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਨੇ ਕੈਨੇਡਾ ਦੇ ਨਾਲ ਵਪਾਰਕ ਸਮਝੌਤੇ ਉਪਰ ਮੁੜ ਗੱਲਬਾਤ ਸੁਰੂ ਕਰਦਿਤੀ ਹੈ। ਉਨਾ ਦਸਿਆ ਕਿ ਦੋ ਸਾਲਾਂ ਦੇ ਤਣਾਅਪੂਰਨ ਸਮੇਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਆਪਣਾ ਵਪਾਰਕ ਸਮਝੌਤਾ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਉਨਾ

ਭਾਰਤ-ਕੈਨੇਡਾ ਨੇ ਵਪਾਰਕ ਸਮਝੌਤੇ ਤੇ ਮੁੜ ਗੱਲਬਾਤ ਕੀਤੀ ਸ਼ੁਰੂ Read More »

trump

ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ

ਦਿੱਲੀ, 25 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਕ ਟੈਲੀਫੋਨ ਕਾਲ ਦੌਰਾਨ ਵਪਾਰਕ ਤਣਾਅ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ। ਉਨਾ ਯੂਕਰੇਨ ਦੇ ਮਾਮਲਿਆਂ ਉਪਰ ਵੀ ਵਿਚਾਰ ਚਰਚਾਕੀਤੀ ਹੈ। ਜਿਕਰਯੋਗ ਹੈ ਕਿ ਦੋਵੇ ਨੇਤਾਵਾਂ ਨੇ ਤਾਇਵਾਨ ਦੀ ਸਥਿਤੀ ਅਤੇ ਯੂਕਰੇਨ ਸੰਬੰਧੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ

ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ Read More »

modi

ਧਰਮਿੰਦਰ ਦੇ ਦੇਹਾਂਤ ’ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਸ਼ੋਕ

ਦਿੱਲੀ, 25 ਨਵੰਬਰ : ਬਾਲੀਵੁਡ ਅਭਿਨੇਤਾ ਧਰਮਿੰਦਰ ਦੇ ਦੇਹਾਂਤ ਤੋ ਬਾਅਦ ਜਿਥੇ ਪੂਰਾ ਦੇਸ ਗਮਗੀਨ ਹੈ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੌਲੀਵੁੱਡ ਦੇ ਮਹਾਨ ਸਿਤਾਰੇ ਧਰਮਿੰਦਰ ਦੇ ਨਿਧਨ ਨੂੰ ਗਹਿਰੇ ਦੁੱਖ ਨਾਲ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਭਾਰਤੀ ਫਿਲਮ ਜਗਤ ਇੱਕ ਮਹੱਤਵਪੂਰਨ ਦੌਰ ਤੋਂ ਵਾਂਝਾ ਹੋ ਗਿਆ ਹੈ। ਮੋਦੀ ਨੇ ਦੱਸਿਆ

ਧਰਮਿੰਦਰ ਦੇ ਦੇਹਾਂਤ ’ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਸ਼ੋਕ Read More »

dhram

ਬਾਲੀਵੁਡ ਦੇ ਹੀਮੈਨ ਧਰਮਿੰਦਰ ਨੇ ਅਦਾਕਾਰੀ ਦਾ ਮੰਨਵਾਇਆ ਸੀ ਲੋਹਾ, ਲੋਕ ਕਰ ਰਹੇ ਯਾਦ

ਮੁੰਬਈ, 25 ਨਵੰਬਰ : ਆਪਣੇ ਜੋ਼ਸ਼ੀਲੇ ਡਾਈਲਾਗ ਤੇ ਅਦਾਕਾਰੀ , ਸੁੰਦਰਤਾ ਕਾਰਨ ਮਸਹੂਰ ‌ਅਭਿਨੇਤਾ ਧਰਮਿੰਦਰ ਦਿਉਲ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਏ ਹਨ। ਬੀਤੇ ਦਿਨੀ ਉਨਾ ਦਾ ਦੇਹਾਂਤ ਹੋਇਆ ਹੈ, ਜਿਸ ਕਾਰਨ ਸਾਰੀ ਦੁਨੀਆ ਅੰਦਰ ਗਮ ਦਾ ਮਾਹੌਲ ਹੈ। ਜਿੱਥੇ ਧਰਮਿੰਦਰ ਆਪਣੇ ਜੋਸ਼ ਭਰੇ ਡਾਇਲਾਗ ਅਤੇ ਤਗੜੇ ਮੁੱਕਿਆਂ ਨਾਲ ਵਿੱਲਨਾਂ ਦੇ ਦਿਲਾਂ ਵਿਚ ਡਰ

ਬਾਲੀਵੁਡ ਦੇ ਹੀਮੈਨ ਧਰਮਿੰਦਰ ਨੇ ਅਦਾਕਾਰੀ ਦਾ ਮੰਨਵਾਇਆ ਸੀ ਲੋਹਾ, ਲੋਕ ਕਰ ਰਹੇ ਯਾਦ Read More »

hockey

ਹਾਕੀ ਵਿਚ ਬੈਲਜੀਅਮ ਨੇ ਭਾਰਤ ਨੂੰ ਹਰਾਇਆ

ਦਿੱਲੀ, 25 ਨਵੰਬਰ 2025 : ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਜੋ‌ਕਿ ਲੰਘੇ ਦਿਨ ਹੋਇਆਸੀ, ਵਿਚ ਭਾਰਤ ਨੂੰ ਹਾਰ ਕਾਰਨ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਮੈਚ ਵਿੱਚ ਭਾਰਤ ਨੇ ਬੈਲਜੀਅਮ ਦੇ ਖ਼ਿਲਾਫ਼ ਦਿਲੇਰੀ ਨਾਲ ਮੁਕਾਬਲਾ ਕੀਤਾ, ਪਰ ਆਖਰੀ ਪਲਾਂ ਵਿੱਚ ਉਨ੍ਹਾਂ ਨੂੰ 3–2 ਨਾਲ ਹਾਰ ਸਹਿਣੀ ਪਈ। ਭਾਰਤੀ ਟੀਮ ਦੀ ਓਰੋਂ ਅਭਿਸ਼ੇਕ

ਹਾਕੀ ਵਿਚ ਬੈਲਜੀਅਮ ਨੇ ਭਾਰਤ ਨੂੰ ਹਰਾਇਆ Read More »

camp

ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਪਹੁੰਚੀ ਵੀਰ ਮਿਲਾਪ ਟੀਮ

ਪਟਿਆਲਾ 24, ਨਵੰਬਰ : ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੀ “ਨਿਰੰਤਰ ਮਿਲਾਪ ਟੀਮ” ਅੱਜ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਪੈਨਸ਼ਨ ਅਤੇ ਭਲਾਈ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਵਿਖੇ ਪਹੁੰਚੀ। ਇਹ ਟੀਮ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਹੱਲ

ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਪਹੁੰਚੀ ਵੀਰ ਮਿਲਾਪ ਟੀਮ Read More »

Scroll to Top