ਨਾਭਾ ਜੇਲ ਬ੍ਰੇਕ ਕੇਸ ਦੇ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਨੂੰ ਕੀਤਾ ਅਦਾਲਤ ਵਿਚ ਨਾਭਾ ਵਿਖੇ ਤੜਕਸਾਰ 3 ਵਜੇ ਪੇਸ਼
ਨਾਭਾ ਜੇਲ ਬ੍ਰੇਕ ਕੇਸ ਦੇ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਨੂੰ ਕੀਤਾ ਅਦਾਲਤ ਵਿਚ ਨਾਭਾ ਵਿਖੇ ਤੜਕਸਾਰ 3 ਵਜੇ ਪੇਸ਼ ਨਾਭਾ, 23 ਅਗਸਤ : ਪੰਜਾਬ ਪੁਲਸ ਵੱਲੋਂ ਰਮਨਜੀਤ ਰੋਮੀ ਨੂੰ ਅਦਾਲਤ ਨਾਭਾ ਵਿਖੇ ਅੱਜ ਸ਼ੁਕਰਵਾਰ ਸਵੇਰੇ ਤੜਕਸਾਰ 3 ਵਜੇ ਪੇਸ਼ ਕੀਤਾ ਗਿਆ, ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਰਮਨਜੀਤ ਰੋਮੀ ਨੂੰ ਨਾਭਾ […]









