ਮੱਛੀ ਪਾਲਣ ਖੇਤਰ ਲਈ ਵੱਡਾ ਫੈਸਲਾ, ਹਰਿਆਣਾ ਸਰਕਾਰ ਵੱਲੋਂ ਨਵੀਆਂ ਸੇਵਾਵਾਂ ਨੂੰ ਮੰਜ਼ੂਰੀ
ਚੰਡੀਗੜ੍ਹ, 20 ਮਾਰਚ : ਸਰਕਾਰ ਨੇ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮੱਛੀ ਪਾਲਣ ਖੇਤਰ ਨਾਲ ਜੁੜੀਆਂ ਕਈ ਨਵੀਆਂ ਸੇਵਾਵਾਂ ਨੂੰ ਸੂਚਿਤ ਕੀਤਾ ਹੈ। ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਇੰਟੈਂਸਿਵ ਫਿਸ਼ਰੀਜ਼ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਵੱਖ-ਵੱਖ ਵਾਹਨਾਂ ਜਿਵੇਂ […]
ਮੱਛੀ ਪਾਲਣ ਖੇਤਰ ਲਈ ਵੱਡਾ ਫੈਸਲਾ, ਹਰਿਆਣਾ ਸਰਕਾਰ ਵੱਲੋਂ ਨਵੀਆਂ ਸੇਵਾਵਾਂ ਨੂੰ ਮੰਜ਼ੂਰੀ Read More »









