ਈ.ਡੀ. ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਹਮਲਾ, ਸਿਕਾਇਤ ਦਰਜ ਕਰਵਾਈ
ਕੋਲਕਾਤਾ, 10 ਜਨਵਰੀ : ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਡੀ ਵਲੋ ਕੀਤੀ ਗਈ ਕਾਰਵਾਈ ਵਿਰੁੱਧ ਇਕ ਵਿਸਾਲ ਰੋਸ ਰੈਲੀ ਕੱਢੀ ਹੈ। ਉਨਾ ਇਸ ਰੈਲੀ ਦੋਰਾਨ ਆਪਣਾ ਹਮਲਾ ਬੋਲਦਿਆਂ ਈਡੀ ਖਿਲਾਫ ਸਿਕਾਇਤ ਵੀ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ ਸਿਆਸੀ ਸਲਾਹਕਾਰ ਸੰਸਥਾ ਆਈ-ਪੈਕ ਦੇ ਦਫ਼ਤਰ ਅਤੇ ਉਸ ਦੇ ਮੁਖੀ […]
ਈ.ਡੀ. ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਹਮਲਾ, ਸਿਕਾਇਤ ਦਰਜ ਕਰਵਾਈ Read More »







