ਇਰਾਨ ਦੇ ਦੱਬੇ ਯੂਰੇਨੀਅਮ ਨੂੰ ਕੱਢਣ ‘ਚ ਅਮਰੀਕਾ ਦੀ ਮਦਦ ਦਾ ਦਾਅਵਾ, ਟਰੰਪ ਦਾ ਵੱਡਾ ਬਿਆਨ
ਵਾਸ਼ਿੰਗਟਨ, 7 ਅਪ੍ਰੈਲ 2026: ਇਕ ਪਾਸੇ ਜਿਥੇ ਅਮਰੀਕਾ ਤੇ ਇਰਾਨ ਵਿਚਾਲੇ ਸਥਿਤੀ ਤਣਾਅਪੂਰਨ ਚਲ ਰਹੀ ਹੈ, ਉਥੇ ਦੂਸਰੇ ਪਾਸੇ ਅੰਤਰਰਾਸ਼ਟਰੀ ਪਰਮਾਣੂ ਮਸਲੇ ‘ਤੇ ਵੱਡਾ ਸੰਕੇਤ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਹੁਣ ਇਰਾਨ ਨਾਲ ਮਿਲ ਕੇ ਜ਼ਮੀਨ ਹੇਠ ਦੱਬੇ ਯੂਰੇਨੀਅਮ ਨੂੰ ਬਾਹਰ ਕੱਢਣ ਲਈ ਕੰਮ ਕਰੇਗਾ। ਇਹ ਸਮੱਗਰੀ ਪਿਛਲੇ ਸਾਲ ਗਰਮੀਆਂ […]
ਇਰਾਨ ਦੇ ਦੱਬੇ ਯੂਰੇਨੀਅਮ ਨੂੰ ਕੱਢਣ ‘ਚ ਅਮਰੀਕਾ ਦੀ ਮਦਦ ਦਾ ਦਾਅਵਾ, ਟਰੰਪ ਦਾ ਵੱਡਾ ਬਿਆਨ Read More »









