ਅਸਾਮ ਵਿਚ ਸੁਖੋਈ ਜਹਾਜ਼ ਹਾਦਸੇ ਵਿੱਚ ਦੋ ਪਾਇਲਟ ਹੋਏ ਸ਼ਹੀਦ
ਅਸਾਮ, 6 ਮਾਰਚ : ਭਾਰਤੀ ਹਵਾਈ ਸੈਨਾ ਦੇ ਅਸਾਮ ਵਿਚ ਸੁਖੋਈ ਜਹਾਜ ਹਾਦਸਾਗ੍ਰਸਤ ਹੋਣ ਕਾਰਨ ਦ ਪਾਇਲਟਾਂ ਦੇ ਸ਼ਹੀਦ ਹੋਣ ਦਾ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਵਿਚ ਸੈਨਾ ਦੇ ਸੁਖੋਈ SU-30 MKI ਲੜਾਕੂ ਜਹਾਜ਼ ਦੇ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਹਵਾਈ ਸੈਨਾ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਮੁਤਾਬਕ […]
ਅਸਾਮ ਵਿਚ ਸੁਖੋਈ ਜਹਾਜ਼ ਹਾਦਸੇ ਵਿੱਚ ਦੋ ਪਾਇਲਟ ਹੋਏ ਸ਼ਹੀਦ Read More »









