PM ਮੋਦੀ ਦੇ ਰਾਜ ਦੌਰੇ ਤੋਂ ਬਾਅਦ ਭਾਰਤੀਆਂ ਲਈ ਖੁਸ਼ਖਬਰੀ
ਹੁਣ ਅਮਰੀਕਾ ‘ਚ ਹੀ ਰਿਨਿਊ ਹੋਵੇਗਾ H-1B ਵੀਜ਼ਾ ਭਾਰਤ–ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 21 ਤੋਂ 24 ਜੂਨ ਤੱਕ ਅਮਰੀਕਾ (ਯੂਐਸਏ) ਦੀ ਆਪਣੀ ਪਹਿਲੀ ਰਾਜ ਯਾਤਰਾ ‘ਤੇ ਸਨ। ਇਸ ਦੌਰਾਨ ਦੋਵਾਂ ਦੇਸ਼ਾਂ ਵਿੱਚ ਕਈ ਵੱਡੇ ਸਮਝੌਤੇ ਵੀ ਹੋਏ ਅਤੇ ਅਜਿਹੇ ਫੈਸਲੇ ਵੀ ਲਏ ਗਏ ਜਿਸ ਨਾਲ ਆਪਸੀ ਰਿਸ਼ਤਿਆਂ ਵਿੱਚ ਨਿੱਘ ਆਇਆ। H-1B ਵੀਜ਼ਾ […]
PM ਮੋਦੀ ਦੇ ਰਾਜ ਦੌਰੇ ਤੋਂ ਬਾਅਦ ਭਾਰਤੀਆਂ ਲਈ ਖੁਸ਼ਖਬਰੀ Read More »









