ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ
ਦੇਹਰਾਦੂਨ, 3 ਫਰਵਰੀ : ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਕਲਸੀ ਖੇਤਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਬੱਸ ਅਚਾਨਕ ਡੂੰਘੀ ਖੱਡ ਵਿਚ ਜਾ ਡਿਗੀ, ਜਿਸ ਕਾਰਨ ਕਈ ਯਾਤਰੀ ਜਖਮੀ ਹੋ ਗਏ ਅਤੇ ਇਸ ਵਿਚ ਕਰੀਬ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਸੂਚਨਾ ਹੈ। ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ […]
ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ Read More »









