ਪਿੰਡਾਂ ਦੇ ਬੱਚਿਆਂ ਨੇ ਸਿਖੇ ਜ਼ਿੰਦਗੀਆਂ ਬਚਾਉਣ ਦੇ ਫਸਟ ਏਡ ਸੀ ਪੀ ਆਰ ਤਰੀਕੇ
ਪਟਿਆਲਾ, 19 ਅਗਸਤ : ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰਾਮਗੜ੍ਹ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਹਿਲੀ ਵਾਰ ਫਸਟ ਏਡ, ਸੀ ਪੀ ਆਰ, ਗੈਸਾਂ ਲੀਕ ਹੋਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਬਿਜਲੀ ਕਰੰਟ, ਕਾਲਾ ਪੀਲੀਆਂ ਕੈਂਸਰ ਦੇ ਕਾਰਨਾਂ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਭਰਪੂਰ ਜਾਣਕਾਰੀ ਮਿਲੀ ਹੈ ਜਿਸ ਹਿੱਤ ਮੁੱਖ ਅਧਿਆਪਕਾਂ ਸ੍ਰੀਮਤੀ ਪ੍ਰਮਿੰਦਰ ਕੌਰ […]
ਪਿੰਡਾਂ ਦੇ ਬੱਚਿਆਂ ਨੇ ਸਿਖੇ ਜ਼ਿੰਦਗੀਆਂ ਬਚਾਉਣ ਦੇ ਫਸਟ ਏਡ ਸੀ ਪੀ ਆਰ ਤਰੀਕੇ Read More »









