ਲੇਟੈਸਟ ਨਿਊਜ਼

Power Minister

ਬੇਨਿਯਮੀਆਂ ਅਤੇ ਲਾਪਰਵਾਹੀ ਲਈ ਪੀਐਸਪੀਸੀਐਲ ਦੇ ਤਿੰਨ ਕਰਮਚਾਰੀ ਮੁਅੱਤਲ

ਪਟਿਆਲਾ, 8 ਮਈ 2025 : Three PSPCL employees suspended for irregularities and negligence : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲਾਪਰਵਾਹੀ ਅਤੇ ਬੇਨਿਯਮੀਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੇ ਅਨੁਸਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ਵਿੱਚ ਆਪਣੇ ਤਿੰਨ ਕਰਮਚਾਰੀਆਂ ਨੂੰ […]

ਬੇਨਿਯਮੀਆਂ ਅਤੇ ਲਾਪਰਵਾਹੀ ਲਈ ਪੀਐਸਪੀਸੀਐਲ ਦੇ ਤਿੰਨ ਕਰਮਚਾਰੀ ਮੁਅੱਤਲ Read More »

Meeting

ਮੋਦੀ ਨੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਕੀਤੀ ਉੱਚ-ਪੱਧਰੀ ਮੀਟਿੰਗ

ਨਵੀਂ ਦਿੱਲੀ, 8 ਮਈ 2025 : ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰੀ ਤਿਆਰੀ ਅਤੇ ਅੰਤਰ-ਮੰਤਰਾਲਾ ਤਾਲਮੇਲ ਦੀ ਸਮੀਖਿਆ ਕਰਨ ਦੇ ਚਲਦਿਆਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਹਾਲਾਤਾਂ ਨਾਲ ਨਜਿੱਠਣ ਲਈ ਮੰਤਰਾਲਿਆਂ ਦੁਆਰਾ ਯੋਜਨਾਬੰਦੀ

ਮੋਦੀ ਨੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਕੀਤੀ ਉੱਚ-ਪੱਧਰੀ ਮੀਟਿੰਗ Read More »

Blackout

ਗੁਰਦਾਸਪੁਰ `ਚ ਰੋਜ਼ ਰਾਤ ਵੇਲੇ 9 ਤੇ ਸਵੇਰੇ ਪੰਜ ਵਜੇ ਤੱਕ ਰੱਖਿਆ ਜਾਵੇਗਾ ਬਲੈਕ ਆਉਟ

ਗੁਰਦਾਸਪੁਰ, 8 ਮਈ 2025 : Blackout will be maintained in Gurdaspur from 9 pm to 5 am every day : ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਭਾਰੀ ਤਣਾਅ ਦੇ ਚਲਦਿਆਂ ਪੰਜਾਬ ਸੂਬੇ ਦੇ ਜਿ਼ਲਾ ਗੁਰਦਾਸਪੁਰ ਸ਼ਹਿਰ ਜੋ ਕਿ ਬਾਰਡਰ ਦੇ ਕਰੀਬ ਜਿਹਾ ਪੈਂਦਾ ਹੈ ਵਿਖੇ ਰੋਜ਼ਾਨਾ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5

ਗੁਰਦਾਸਪੁਰ `ਚ ਰੋਜ਼ ਰਾਤ ਵੇਲੇ 9 ਤੇ ਸਵੇਰੇ ਪੰਜ ਵਜੇ ਤੱਕ ਰੱਖਿਆ ਜਾਵੇਗਾ ਬਲੈਕ ਆਉਟ Read More »

Kandhar

ਕੰਧਾਰ ਹਾਈਜੈਕ ਮਾਸਟਰਮਾਈਂਡ ਰਊਫ ਅਜ਼ਹਰ ਭਾਰਤੀ ਫੌਜ ਦੇ ਹਮਲੇ ਵਿੱਚ ਮਾਰਿਆ

ਨਵੀਂ ਦਿੱਲੀ, 8 ਮਈ 2025 : Kandahar hijack mastermind Rauf Azhar killed in Indian Army raid : ਭਾਰਤ ਵਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਪੀ. ਓ. ਕੇ. ਕਬਜੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਕੈਂਪਾਂ ਤੇ ਕੀਤੇ ਗਏ ਹਮਲੇ ਵਿਚ ਸੂਤਰਾਂ ਅਨੁਸਾਰ ਕੰਧਾਰ ਹਾਈਜੈਕਿੰਗ ਦਾ ਮੁੱਖ ਸਾਜਿਸ਼ਕਰਤਾ ਦੇ ਮਾਰੇ ਜਾਣ ਦੀਆਂ ਵੀ ਜਾਣਕਾਰੀ ਪ੍ਰਾਪਤ ਹੋ ਰਹੀਆਂ ਹਨ ।

ਕੰਧਾਰ ਹਾਈਜੈਕ ਮਾਸਟਰਮਾਈਂਡ ਰਊਫ ਅਜ਼ਹਰ ਭਾਰਤੀ ਫੌਜ ਦੇ ਹਮਲੇ ਵਿੱਚ ਮਾਰਿਆ Read More »

BBMB

ਚੇਅਰਮੈਨ ਦੇ ਸਕੱਤਰ ਨਾਲ ਮਿਲ ਕੇ ਹਰਿਆਣਾ ਨੂੰ ਪਾਣੀ ਛੱਡਣ ਤੇ ਬਣਾਇਆ ਬੰਧਕ

ਨੰਗਲ, 8 ਮਈ 2025 : Made a hostage by releasing water to Haryana in collaboration with the chairman’s secretary : ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ (ਬੀ ਬੀ ਐਮ ਬੀ.) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਬੀ. ਬੀ. ਐਮ. ਬੀ. ਦੇ ਸਕੱਤਰ ਨਾਲ ਮਿਲ ਕੇ ਜੋ ਹਰਿਆਣਾ ਲਈ ਪਾਣੀ ਛੱਡਣ

ਚੇਅਰਮੈਨ ਦੇ ਸਕੱਤਰ ਨਾਲ ਮਿਲ ਕੇ ਹਰਿਆਣਾ ਨੂੰ ਪਾਣੀ ਛੱਡਣ ਤੇ ਬਣਾਇਆ ਬੰਧਕ Read More »

Attack

ਅਮਰੀਕਾ ’ਚ ਸਕੂਲ ਦੇ ਬਾਹਰ ਚਾਕੂ ਨਾਲ ਹਮਲੇ ਵਿਚ ਇਕ ਦੀ ਮੌਤ ਦੋ ਜ਼ਖ਼ਮੀ

ਅਮਰੀਕਾ, 7 ਮਈ 2025 : One dead, two injured in knife attack outside school in US : ਵਿਦੇਸ਼ੀ ਧਰਤੀ ਅਮਰੀਕਾ (America) ਦੇਸ਼ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਸਕੂਲ ਦੇ ਬਾਹਰ ਚਾਕੂ ਨਾਲ ਹਮਲੇ ਦੀ ਵਾਰਦਾਤ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ । ਦੱਖਣੀ ਕੈਲੀਫੋਰਨੀਆ ਸ਼ਹਿਰ ਦੀ ਪੁਲਸ ਬੁਲਾਰਾ

ਅਮਰੀਕਾ ’ਚ ਸਕੂਲ ਦੇ ਬਾਹਰ ਚਾਕੂ ਨਾਲ ਹਮਲੇ ਵਿਚ ਇਕ ਦੀ ਮੌਤ ਦੋ ਜ਼ਖ਼ਮੀ Read More »

Helicopter Incident

ਉਤਰਾਖੰਡ `ਚ ਹੈਲੀਕਾਪਟਰ ਹਾਦਸੇ ਵਿਚ 5 ਯਾਤਰੀਆਂ ਦੀ ਮੌਤ

ਉੱਤਰਾਖੰਡ, 8 ਮਈ 2025 : 5 passengers killed in helicopter crash in Uttarakhand : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਦੇ ਉੱਤਰਕਾਸ਼ੀ ਦੇ ਗੰਗਨਾਨੀ ਨੇੜੇ ਜਹਾਜ਼ ਹਾਦਸਾ ਵਾਪਰਨ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ । ਹੈਲੀਕਾਪਟਰ ਜਿਸਨੇ ਦੇਹਰਾਦੂਨ ਤੋਂ ਉਡਾਣ ਭਰੀ ਸੀ ਅਤੇ

ਉਤਰਾਖੰਡ `ਚ ਹੈਲੀਕਾਪਟਰ ਹਾਦਸੇ ਵਿਚ 5 ਯਾਤਰੀਆਂ ਦੀ ਮੌਤ Read More »

Amribnder

ਕੈਪਟਨ ਅਮਰਿੰਦਰ ਕੀਤੀ ਅੱਤਵਾਦੀ ਕੈਂਪਾਂ ‘ਤੇ ਭਾਰਤੀ ਰੱਖਿਆ ਬਲਾਂ ਦੇ ਹਮਲੇ ਦੀ ਸ਼ਲਾਘਾ

ਚੰਡੀਗੜ੍ਹ, 7 ਮਈ 2025 :Captain Amarinder lauds Indian Defence Forces’ attack on terrorist camps :  ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ (Former Chief Minister) ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ ‘ਤੇ ਭਾਰਤੀ ਰੱਖਿਆ ਬਲਾਂ ਵੱਲੋਂ ਕੀਤੇ ਗਏ ਸਟੀਕ ਹਮਲੇ

ਕੈਪਟਨ ਅਮਰਿੰਦਰ ਕੀਤੀ ਅੱਤਵਾਦੀ ਕੈਂਪਾਂ ‘ਤੇ ਭਾਰਤੀ ਰੱਖਿਆ ਬਲਾਂ ਦੇ ਹਮਲੇ ਦੀ ਸ਼ਲਾਘਾ Read More »

Accident

ਨੱਸੂਪੁਰ ਅੱਡੇ ਕੋਲ ਕਾਰ ਟਿੱਪਰ ਹਾਦਸੇ ਵਿਚ 6 ਵਿਦਿਆਰਥੀਆਂ ਤੇ ਕਾਰ ਚਾਲਕ ਦੀ ਮੌਤ

ਪਟਿਆਲਾ, 7 ਮਈ 2025 : 6 students and car driver die in car-tipper accident near Nassupur station : ਅੱਜ ਬੁੱਧਵਾਰ ਨੂੰ ਸਕੂਲੀ ਬੱਚਿਆਂ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਲੈ ਕੇ ਘਰ ਛੱਡਣ ਲਈ ਜਾ ਰਹੀ ਇਕ ਕਾਰ ਦੇ ਪਟਿਆਲਾ ਸਮਾਣਾ ਰੋਡ (Patiala Samana Road) ਤੇ ਪੈਂਦੇ ਪਿੰਡ ਟਿੱਪਰ ਨਾਲ ਨੱਸੂਪੁਰ ਬੱਸ ਅੱਡੇ (Nassupur Bus

ਨੱਸੂਪੁਰ ਅੱਡੇ ਕੋਲ ਕਾਰ ਟਿੱਪਰ ਹਾਦਸੇ ਵਿਚ 6 ਵਿਦਿਆਰਥੀਆਂ ਤੇ ਕਾਰ ਚਾਲਕ ਦੀ ਮੌਤ Read More »

Ramesh

ਮੁੱਖ ਮੰਤਰੀ ਪੰਜਾਬ ਮਾਨ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸਿਖਰਾਂ ਤੇ : ਰਮੇਸ਼ ਸਿੰਗਲਾ

ਪਟਿਆਲਾ, 7 ਮਈ 2025 : Chief Minister Punjab Mann’s anti-corruption campaign is at its peak: Ramesh Singla : ਪੰਜਾਬ ਵਿਚ ਖੂਨ ਵਾਂਗ ਭ੍ਰਿਸ਼ਟਾਚਾਰੀਆਂ ਵਿਚ ਵਗ ਰਹੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਜੀਲੈਂਸ

ਮੁੱਖ ਮੰਤਰੀ ਪੰਜਾਬ ਮਾਨ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸਿਖਰਾਂ ਤੇ : ਰਮੇਸ਼ ਸਿੰਗਲਾ Read More »

Scroll to Top