ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸ਼ਾਸ਼ਤਰੀ ਸੰਗੀਤ ਬੈਠਕ ਕਰਵਾਈ
ਪਟਿਆਲਾ, 21 ਅਗਸਤ – ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ਼ ਰਾਸ਼ਟਰੀ ਸੰਸਥਾ ‘ਸੰਗੀਤ ਸੰਕਲਪ’ ਦੀ ਪਟਿਆਲਾ ਸ਼ਾਖਾ ਵੱਲੋਂ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਬੈਠਕ ਕਰਵਾਈ ਗਈ। ਪ੍ਰਸਿੱਧ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੀ ਪਾਵਨ ਸਿਮਰਤੀ ਨੂੰ ਸਮਰਪਿਤ ਇਸ ਬੈਠਕ ਦੀ ਸ਼ੁਰੂਅਤ ਗੁਰਮਤਿ ਸੰਗੀਤ ਵਿਭਾਗ ਵਿਚ ਕਾਰਜ਼ਸੀਲ ਗੈਸਟ ਫ਼ੈਕਲਟੀ […]
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸ਼ਾਸ਼ਤਰੀ ਸੰਗੀਤ ਬੈਠਕ ਕਰਵਾਈ Read More »








