ਲੇਟੈਸਟ ਨਿਊਜ਼

singer

ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਏ ਹਨੀ ਸਿੰਘ ਤੇ ਕਰਨ ਔਜਲਾ

ਚੰਡੀਗੜ, 11 ਅਗਸਤ : ਮਸਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਅੱਜ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋ ਸਕੇ ਕਿਉਕਿ ਉਹ ਆਪਣੇ ਵਿਦੇਸ਼ੀ ਦੌਰੇ ਤੇ ਸਨ। ਜਿਕਰਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ, ਜਿਨ੍ਹਾਂ ਨੂੰ ਪਿਛਲੇ ਦਿਨੀ ਆਪਣੇ ਗੀਤਾਂ ਵਿੱਚ ਔਰਤਾਂ ਪ੍ਰਤੀ ਅਸੱਭਿਅਕ ਸ਼ਬਦਾਵਲੀ ਵਰਤਣ ਦੇ ਕਥਿਤ ਦੋਸ਼ਾਂ ਅਧੀਨ ਪੰਜਾਬ ਰਾਜ […]

ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਏ ਹਨੀ ਸਿੰਘ ਤੇ ਕਰਨ ਔਜਲਾ Read More »

adc

ਏ.ਡੀ.ਸੀ.ਵੱਲੋਂ ਆਰਸੇਟੀ ਪਟਿਆਲਾ ਦੀ ਕਾਰਗੁਜ਼ਾਰੀ ਦੀ ਸਮੀਖਿਆ  

ਪਟਿਆਲਾ 11 ਅਗਸਤ- ਜ਼ਿਲ੍ਹਾ ਪੱਧਰੀ ਆਰਸੇਟੀ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਆਰਸੇਟੀ ਪਟਿਆਲਾ ਵੱਲੋਂ ਸਾਲ 2025-26 ਲਈ ਤਿਆਰ ਕੀਤੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ ਕੀਤੀ। ਮੀਟਿੰਗ ਦੌਰਾਨ ਆਰਸੇਟੀ ਪਟਿਆਲਾ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਸੰਸਥਾ ਦੀ ਤਿੰਨ ਮਹੀਨਿਆਂ ਦੀ ਪ੍ਰਗਤੀ ਰਿਪੋਰਟ

ਏ.ਡੀ.ਸੀ.ਵੱਲੋਂ ਆਰਸੇਟੀ ਪਟਿਆਲਾ ਦੀ ਕਾਰਗੁਜ਼ਾਰੀ ਦੀ ਸਮੀਖਿਆ   Read More »

powercom

ਨਕਲੀ ਬੀਜਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼

ਪਟਿਆਲਾ, 11 ਅਗਸਤ 2025 : ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ , ਜਿਸ ਦੀ ਅਗਵਾਈ ਪ੍ਰਧਾਨ ਸ਼੍ਰੀ ਪੁਸ਼ਵਿੰਦਰ ਸਿੰਘ ਅਤੇ ਮੈਂਬਰ ਸ਼੍ਰੀ ਗੁਰਦੇਵ ਸਿੰਘ ਨਾਗੀ ਕਰ ਰਹੇ ਸਨ, ਨੇ ਨਕਲੀ ਬੀਜਾਂ ਕਾਰਨ ਫਸਲ ਬਰਬਾਦ ਹੋਣ ਤੋਂ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 76,800 ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਇਹ ਬੀਜ ਸ਼ਾਮ ਟ੍ਰੇਡਿੰਗ ਕੰਪਨੀ, ਨਵਾਂ

ਨਕਲੀ ਬੀਜਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼ Read More »

priyanka

ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਵਲੋ ਰੋਸ ਪ੍ਰਦਰਸ਼ਨ

ਦਿੱਲੀ, 11 ਅਗਸਤ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀਵਾਡਰਾ ਵਲੋ ਵੋਟ ਚੋਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਰੋਸ ਜਾਹਿਰ ਕੀਤਾ ਗਿਆ। ਉਨਾ ਵਲੋ ਸੋਮਵਾਰ ਨੂੰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਹੈੱਡ ਕੁਆਰਟਰ ਤੱਕ ਆਪਣਾ ਮਾਰਚ ਸ਼ੁਰੂ ਕੀਤਾ। ਇਸ ਮਾਰਚ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ

ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਵਲੋ ਰੋਸ ਪ੍ਰਦਰਸ਼ਨ Read More »

harpreet

ਸ਼ੋ੍ਮਣੀ ਅਕਾਲੀ ਦਲ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਕੀਤਾ ਐਲਾਨ

ਚੰਡੀਗੜ, 11 ਅਗਸਤ : ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਭਰਤੀ ਕਮੇਟੀ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਤੇ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਇਸ ਦਾ ਐਲਾਨ ਨਿਗਰਾਨ ਬਣਾਏ ਸੰਤਾ ਸਿੰਘ ਉਮੈਦਪੁਰੀ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ

ਸ਼ੋ੍ਮਣੀ ਅਕਾਲੀ ਦਲ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਕੀਤਾ ਐਲਾਨ Read More »

barsat

ਪੰਜਾਬ ਦਾ ਵਿਕਾਸ ਅਤੇ ਤਰੱਕੀ ਹੀ ਆਪ ਸਰਕਾਰ ਦਾ ਮੁੱਖ ਮਕਸਦ – ਹਰਚੰਦ ਬਰਸਟ

ਪਟਿਆਲਾ, 10 ਅਗਸਤ  – ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਆਪਣੀ ਵਚਨਬੱਧਤਾ ਅਤੇ ਕਾਰਗੁਜਾਰੀ ਤਹਿਤ ਸੂਬੇ ਦੇ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰ ਰਹੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ

ਪੰਜਾਬ ਦਾ ਵਿਕਾਸ ਅਤੇ ਤਰੱਕੀ ਹੀ ਆਪ ਸਰਕਾਰ ਦਾ ਮੁੱਖ ਮਕਸਦ – ਹਰਚੰਦ ਬਰਸਟ Read More »

photographer

ਸਰੋਜ ਸਿੰਘ ਚੌਹਾਨ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ

ਚੰਡੀਗੜ੍ਹ, 10 ਅਗਸਤ :  ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀਪੀਏ) ਦੀ ਜਨਰਲ ਹਾਊਸ ਮੀਟਿੰਗ ਮਿਊਜ਼ੀਅਮ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਹੋਈ। ਇਸ ਦੌਰਾਨ ਤਜਰਬੇਕਾਰ ਅਤੇ ਪ੍ਰਸਿੱਧ ਫੋਟੋਗ੍ਰਾਫਰ ਸ਼੍ਰੀ ਸਰੋਜ ਸਿੰਘ ਚੌਹਾਨ ਨੂੰ ਬਹੁਮਤ ਨਾਲ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇੱਕ ਫੋਟੋਗ੍ਰਾਫਰ ਵਜੋਂ 30 ਸਾਲਾਂ ਦੇ ਲੰਬੇ ਤਜਰਬੇ, ਇੱਕ ਦੋਸਤਾਨਾ ਸ਼ਖਸੀਅਤ ਅਤੇ ਜ਼ਮੀਨੀ ਪੱਧਰ ‘ਤੇ

ਸਰੋਜ ਸਿੰਘ ਚੌਹਾਨ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ Read More »

program

ਪ੍ਰੋਗਰਾਮ “ਤੀਆਂ ਦੀ ਧਮਾਲ, ਆਜੋ ਨੱਚੋ ਸਾਡੇ ਨਾਲ ਕਰਵਾਇਆ ਗਿਆ

ਪਟਿਆਲਾ 10 ਅਗਸਤ : ਅੱਜ ਭਾਸ਼ਾ ਭਵਨ ਦੇ ਆਡੀਟੋਰੀਅਮ ਵਿੱਚ “ਤੀਆਂ ਦੀ ਧਮਾਲ, ਆਜੋ ਨੱਚੋ ਸਾਡੇ ਨਾਲ “ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ. ਪਟਿਆਲਾ ਵੱਲੋ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਧੀਆਂ ਅਤੇ ਔਰਤਾਂ ਨੇ ਪੰਜਾਬੀ ਪਹਿਰਾਵੇ ਵਿੱਚ ਮੁਟਿਆਰਾ ਭੈਣਾ-ਭਰਾ, ਸੱਸ ਨੂੰਹ, ਦਿਉਰ-ਭਰਜਾਈ ਅਤੇ ਹੋਰ ਵੱਖੋ-ਵੱਖ ਰਿਸਤਿਆਂ ਨਾਲ ਸਬੰਧਤ ਸੱਭਿਆਚਾਰਕ ਬੋਲੀਆ ਉਪਰ

ਪ੍ਰੋਗਰਾਮ “ਤੀਆਂ ਦੀ ਧਮਾਲ, ਆਜੋ ਨੱਚੋ ਸਾਡੇ ਨਾਲ ਕਰਵਾਇਆ ਗਿਆ Read More »

jagga

ਆਪ ਦੇ ਜਗਦੀਪ ਜੱਗਾ ਕਰ ਰਹੇ ਹਨ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ

ਪਟਿਆਲਾ 10 ਅਗੱਸਤ :   ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਜੱਗਾ ਮਾਲਵਾ ਈਸਟ ਜ਼ੋਨ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਕਈ ਦਿਨਾਂ ਤੋਂ 21 ਹਲਕਿਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਵਿੱਚ ਜਾਣ ਤੋਂ ਬਚਾਉਣਾ ਅਤੇ ਸਮਾਜ ਨੂੰ ਸਿਹਤਮੰਦ ਦਿਸ਼ਾ

ਆਪ ਦੇ ਜਗਦੀਪ ਜੱਗਾ ਕਰ ਰਹੇ ਹਨ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ Read More »

doctor

ਬਿਮਾਰੀਆਂ ਲਈ ਨਾਨ-ਇਨਵੈਸਿਵ ਤਕਨੀਕਾਂ ਪ੍ਰਭਾਵਸ਼ਾਲੀ: ਡਾ. ਰਜਨੀਸ਼ ਕਪੂਰ

ਪਟਿਆਲਾ, 10 ਅਗਸਤ: “ਗੰਭੀਰ ਹਾਰਟ ਵਾਲਵ ਦੀਆਂ ਬਿਮਾਰੀਆਂ ਲਈ ਨਾਨ- ਇਨਵੈਸਿਵ ਤਕਨੀਕਾਂ ਸਭ ਤੋਂ ਪ੍ਰਭਾਵਸ਼ਾਲੀ ਹਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਣ ਦੀ ਲੋੜ ਹੈ। ਬਿਮਾਰ ਵਾਲਵ ਵਾਲੇ ਬੁਜ਼ੁਰਗ ਲੋਕ ਮਾਲੂਕ ਜੀਵਨ ਜੀਉਂਣ ਲਈ ਮਜਬੂਰ ਹੁੰਦੇ ਹਨ। ਬਿਮਾਰ ਹਾਰਟ ਵਾਲਵ ਦੀ ਮੁਰੰਮਤ ਬਿਨਾਂ ਸਰਜਰੀ ਦੇ ਕੀਤੀ ਜਾ ਸਕਦੀ ਹੈ ਅਤੇ ਰੋਗੀ ਇੱਕ ਸਿਹਤਮੰਦ ਜੀਵਨ ਜੀ ਸਕਦੇ ਹਨ।“

ਬਿਮਾਰੀਆਂ ਲਈ ਨਾਨ-ਇਨਵੈਸਿਵ ਤਕਨੀਕਾਂ ਪ੍ਰਭਾਵਸ਼ਾਲੀ: ਡਾ. ਰਜਨੀਸ਼ ਕਪੂਰ Read More »

Scroll to Top