70 ਸਾਲਾਂ ਗਾਇਕ ਬਲਬੀਰ ਸਿੰਘ ਦਾ ਸਿੰਗਲ ਟਰੈਕ ”ਜਾ ਵੇ ਕਬੂਤਰਾ” ਬਾਰ ਕੌਂਸ਼ਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਬਕਾ ਚੇਅਰਮੈਨ ਰਾਕੇਸ਼ ਗੁਪਤਾ ਵੱਲੋਂ ਰਿਲੀਜ਼
ਰਿਆਜ ਮਿਊਜੀਕਲ ਫੋਰਮ ਵੱਲੋਂ ਆਯੋਜਿਤ 70 ਸਾਲਾਂ ਗਾਇਕ ਬਲਬੀਰ ਸਿੰਘ ਦਾ ਸਿੰਗਲ ਟਰੈਕ ”ਜਾ ਵੇ ਕਬੂਤਰਾ” ਬਾਰ ਕੌਂਸ਼ਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਬਕਾ ਚੇਅਰਮੈਨ ਰਾਕੇਸ਼ ਗੁਪਤਾ ਵੱਲੋਂ ਰਿਲੀਜ਼ ਪਟਿਆਲਾ- ਰਿਆਜ ਮਿਊਜੀਕਲ ਫੋਰਮ ਸੰਸਥਾ ਵੱਲੋਂ ਭਾਸ਼ਾ ਭਵਨ ਵਿਖੇ ਪ੍ਰਧਾਨ ਸੁਸ਼ੀਲ ਕੁਮਾਰ ਦੀ ਅਗਵਾਈ ਵਿੱਚ ਆਯੋਜਿਤ ਸੰਗੀਤ ਸਮਾਰੋਹ ਦੌਰਾਨ 70 ਸਾਲਾਂ ਗਾਇਕ ਬਲਬੀਰ ਸਿੰਘ ਦੇ ਪੰਜਾਬੀ […]









