ਗੱਡੀ ਨਾਲ ਗੱਡੀ ਟਕਰਾਈ ਤੇ ਜਾਨ ਕਿਸੇ ਦੀ ਨਾ ਗਈ

ਗੱਡੀ ਨਾਲ ਗੱਡੀ ਟਕਰਾਈ ਤੇ ਜਾਨ ਕਿਸੇ ਦੀ ਨਾ ਗਈ
ਫਤਿਹਪੁਰ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਅੱਜ ਇੱਕ ਮਾਲ ਗੱਡੀ ਜੋ ਕਿ ਲਾਲ ਸਿਗਨਲ ਦੇ ਚਲਦਿਆਂ ਪਹਿਲਾਂ ਤੋਂ ਹੀ ਖੜ੍ਹੀ ਸੀ ਦੇ ਵਿਚ ਆ ਕੇ ਇ ਹੋਰ ਮਾਲ ਗੱਡੀ ਵੱਜੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਦੋਵੇਂ ਗੱਡੀਆਂ ਦੇ ਲੋਕੋ ਪਾਇਲਟ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਟੱਕਰ ਹੁੰਦਿਆਂ ਹੀ ਇੱਕ ਰੇਲਗੱਡੀ ਦਾ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਝਾੜੀਆਂ ਵਿੱਚ ਡਿੱਗ ਗਿਆ ।

Leave a Comment

Your email address will not be published. Required fields are marked *

Scroll to Top