ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ ‘ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ ‘ਚ ਨਿਭਾਈਆਂ ਰਸਮਾਂ
ਸੋਨੀਪਤ- ਅਮਰੀਕਾ ‘ਚ ਰਹਿਣ ਵਾਲੇ ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਨੇ ਉੱਥੇ ਰਹਿ ਰਹੀ ਕਰਨਾਲ ਵਾਸੀ ਅੰਸ਼ੂ ਨਾਲ 7 ਫੇਰੇ ਲਏ। ਖ਼ਾਸ ਗੱਲ ਇਹ ਰਹੀ ਕਿ ਸੋਨੀਪਤ ਤੋਂ ਬਾਰਾਤ ਬਿਨਾਂ ਲਾੜੇ ਦੇ ਕਰਨਾਲ ਗਈ ਅਤੇ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਆਨਲਾਈਨ ਮਾਧਿਅਮ ਨਾਲ ਸਕ੍ਰੀਨ ‘ਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਬਿਨਾਂ ਲਾੜੀ ਦੇ ਬਾਰਾਤ […]
ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ ‘ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ ‘ਚ ਨਿਭਾਈਆਂ ਰਸਮਾਂ Read More »









