ਥਾਣਾ ਸ਼ੰਭੂ ਪੁਲਿਸ ਵੱਲੋ 1 ਕਿਲੋ 500 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸੱਕਰ ਕਾਬੂ
– ਦੋਸ਼ੀਆਂ ਤੋਂ ਕੀਤੀ ਜਾ ਰਹੀ ਹੈ ਡੂੰਘਾਈ ਨਾਲ ਪੁੱਛਤਾਛ : ਡੀਐਸਪੀ ਰਘਬੀਰ ਸਿੰਘ ਪਟਿਆਲਾ, 28 ਅਪ੍ਰੈਲ : ਥਾਣਾ ਸ਼ੰਭੂ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਮੋਬਾਇਲ ਨਾਕਾਬੰਦੀ ਦੌਰਾਨ ਅੰਬਾਲਾ ਤੋਂ ਰਾਜਪੁਰਾ ਸਰਵਿਸ ਰੋਡ ‘ਤੇ ਸਥਿਤ ਪਿੰਡ ਡਾਹਰੀਆ ਵਿਖੇ ਵੱਡੀ ਮਾਤਰਾ ਵਿੱਚ ਅਫੀਮ ਦੇ ਤਸੱਕਰ ਲਾਲਜੀ ਪੁੱਤਰ ਮੁਨਸੀ ਲਾਲ ਵਾਸੀ ਪਿੰਡ ਤੇੜਵਾ ਥਾਣਾ ਫਤਿਹਪੁਰ, […]
ਥਾਣਾ ਸ਼ੰਭੂ ਪੁਲਿਸ ਵੱਲੋ 1 ਕਿਲੋ 500 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸੱਕਰ ਕਾਬੂ Read More »









