ਏਅਰ ਇੰਡੀਆ ਜਹਾਜ ਦੀ ਥਾਈਲੈਂਡ ਵਿਚ ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 13 ਜੂਨ 2025 : air-india-flight-makes-emergency-landing-in-thailand : ਭਾਰਤ ਦੇਸ਼ ਦੀ ਸਭ ਤੋਂ ਪ੍ਰਸਿੱਧ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਥਾਈਲੈਂਡ ਦੇ ਫੁਕੇਤ ਹਵਾਈ ਅੱਡੇ ਵਿਚ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਫਲਾਈਟ ਵਿਚ ਬੰਬ ਹੋਣ ਦੀ ਧਮਕੀ ਮਿਲੀ ।

ਜਹਾਜ਼ ਵਿਚ ਕਿੰਨੇ ਸਨ ਯਾਤਰੀ ਸਵਾਰ

ਏਅਰ ਇੰਡੀਆ ਦੀ ਫਲਾਈਟ (Air India flight) ਏ. ਆਈ. 379 ਜਿਸ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਵਿਚ 156 ਯਾਤਰੀ (156 passengers) ਸਵਾਰ ਸਨ ਤੇ ਇਹ ਫਲਾਈਟ ਥਾਈਲੈਂਡ ਦੇ ਫੁਕੇਤ ਏਅਰਪੋਰਟ ਤੋ਼ਂ ਦਿੱਲੀ ਜਾਣ ਲਈ ਤਿਆਰ ਸੀ, ਜਿਸਦੇ ਚਲਦਿਆਂ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੀ ਉਤਰਨ ਦੀ ਐਮਰਜੈਂਸੀ ਮਨਜ਼ੂਰੀ ਮੰਗੀ ਗਈ ।ਜਹਾਜ਼ ਦੇ ਇਸ ਧਮਕੀ ਮਿਲਣ ਤੋਂ ਬਾਅਦ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ।

Read More : ਤਕਨੀਕੀ ਖਰਾਬੀ ਕਾਰਨ ਨ‌ਿਊਯਾਰਕ ਜਾ ਰਿਹਾ ਏਅਰ ਇੰਡੀਆ ਦਾ ਜਹਾਜ ਮੁੰਬਈ ਉਤਰ‌ਿਆ

Leave a Comment

Your email address will not be published. Required fields are marked *

Scroll to Top