ਆਮ ਆਦਮੀ ਪਾਰਟੀ ਦੇ ਐਮ ਪੀ ਦੇ ਠਿਕਾਣਿਆਂ ’ਤੇ ਈ ਡੀ ਛਾਪੇਮਾਰੀ

ਆਮ ਆਦਮੀ ਪਾਰਟੀ ਦੇ ਐਮ ਪੀ ਦੇ ਠਿਕਾਣਿਆਂ ’ਤੇ ਈ ਡੀ ਛਾਪੇਮਾਰੀ
ਲੁਧਿਆਣਾ : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਦੇ ਠਿਕਾਣਿਆਂ ’ਤੇ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸਵੇਰੇ 8.00 ਵਜੇ ਸ਼ੁਰੂ ਹੋਈ ਜੋ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਅਰੋੜਾ ਅਤੇ ਪ੍ਰਾਪਰਟੀ ਦੇ ਵੱਡੇ ਕਾਰੋਬਾਰੀ ਹੇਮੰਤ ਸੂਦ ਦੇ ਠਿਕਾਣਿਆਂ ’ਤੇ ਛਾਪੇਮਾਰੀ ਹੋਈ ਹੈ। ਜਲੰਧਰ ਵਿਚ ਵੀ ਇਕ ਥਾਂ ’ਤੇ ਛਾਪੇਮਾਰੀ ਹੋਣ ਦੀ ਖਬਰ ਹੈ ।

Leave a Comment

Your email address will not be published. Required fields are marked *

Scroll to Top