ਐਨ ਆਈ ਏ ਨੇ ਕੀਤਾ ਬਹਿਬਲਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਤਲਬ
ਨਵੀ ਦਿੱਲੀ : ਬਹਿਬਲਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਐਨ ਆਈ ਏ ਨੇ ਤਲਬ ਕੀਤਾ ਹੈ । ਦਸਣਯੋਗ ਹੈ ਕੀ ਐਨ ਆਈ ਏ ਨੇ ਸੁਖਰਾਜ ਸਿੰਘ ਨੂੰ 19 ਸਤੰਬਰ ਨੂੰ ਦਿੱਲੀ ‘ਚ ਪੇਸ਼ ਹੋਣ ਦੇ ਦਿੱਤੇ ਹੁਕਮ ਹਨ। ਇਕ ਅਹਿਮ ਜਾਨਕੀ ਮੁਤਾਬਿਕ ਸੁਖਰਾਜ ਸਿੰਘ ਬਹਿਬਲਕਲਾਂ ਗੋਲੀਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ |