ਕਾਂਗਰਸ ਨੇ ਅਰੁਣਾ ਚੌਧਰੀ ਨੂੰ ਪੰਜਾਬ ਵਿਧਾਇਕ ਦਲ ਦਾ ਡਪਟੀ ਲੀਡਰ ਥਾਪਿਆ
ਚੰਡੀਗੜ੍ਹ : ਦੇਸ਼ ਦੀ ਇਤਿਹਾਸਕ ਪਾਰਟੀਆਂ ਵਿਚੋਂ ਇਕ ਵੱਡੀ ਸਿਆਸੀ ਪਾਰਟੀ ਕਾਂਗਰਸ ਨੇ ਅਰੁਣਾ ਚੌਧਰੀ ਨੂੰ ਵੱਡੀ ਜਿੰਮੇਵਾਰੀ ਸੌਂਪਦਿਆਂ ਪੰਜਾਬ ਵਿਧਾਇਕ ਦਲ ਦਾ ਡਿਪਟੀ ਲੀਡਰ ਬਣਾਇਆ ਹੈ।