ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਣ ਨਾਲ 18 ਜਣੇ ਹੋਏ ਗੰਭੀਰ ਫੱਟੜ

ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਣ ਨਾਲ 18 ਜਣੇ ਹੋਏ ਗੰਭੀਰ ਫੱਟੜ
ਆਂਧਰਾ ਪ੍ਰਦੇਸ : ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਵਿੱਚ ਅੱਜ ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਨਾਲ 18 ਲੋਕਾਂ ਦੇ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top