ਅਦਾਲਤ ਨੇ ਦਿੱਤੀ ਕੋਲਕਾਤਾ ਰੇਪ ਕਤਲ ਮਾਮਲੇ ਦੇ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮਨਜ਼ੂਰੀ

ਅਦਾਲਤ ਨੇ ਦਿੱਤੀ ਕੋਲਕਾਤਾ ਰੇਪ ਕਤਲ ਮਾਮਲੇ ਦੇ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮਨਜ਼ੂਰੀ
ਕੋਲਕਾਤਾ : ਮਾਨਯੋਗ ਕੋਰਟ ਨੇ ਕੋਲਕਾਤਾ ਮਹਿਲਾ ਸਿਖਿਆਰਥੀ ਡਾਕਟਰ ਕਤਲ ਤੇ ਰੇਪ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦੇ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਉਕਤ ਟੈਸਟ ਜਿਸਨੂੰ ਮਨੋਵਿਗਿਆਨਕ ਆਟੋਪਸੀ ਕਿਹਾ ਜਾਂਦਾ ਹੈ ਰਾਹੀਂ ਅਪਰਾਧੀ ਦੇ ਮਨ ਦੇ ਮਨੋਵਿਗਿਆਨ ਦਾ ਪਤਾ ਲੱਗਦਾ ਹੈ।

Leave a Comment

Your email address will not be published. Required fields are marked *

Scroll to Top