ਅਵਤਾਰ ਸਿੰਘ ਨੰਨੜੇ ਨੂੰ ਅਜ਼ਾਦੀ ਦਿਹਾੜੇ ਮੋਕੇ ਐਸ ਡੀ ਐਮ ਵਲੋਂ ਕੀਤਾ ਗਿਆ ਸਨਮਾਨਿਤ ਅਵਤਾਰ ਸਿੰਘ ਨੰਨੜੇ

ਅਵਤਾਰ ਸਿੰਘ ਨੰਨੜੇ ਨੂੰ ਅਜ਼ਾਦੀ ਦਿਹਾੜੇ ਮੋਕੇ ਐਸ ਡੀ ਐਮ ਵਲੋਂ ਕੀਤਾ ਗਿਆ ਸਨਮਾਨਿਤ ਅਵਤਾਰ ਸਿੰਘ ਨੰਨੜੇ
ਹਮੇਸ਼ਾ ਸਮਾਜ ਸੇਵੀ ਗਤੀਵਿਧੀਆਂ ਨੂੰ ਸਮਰਪਿਤ ਸ਼ਖ਼ਸੀਅਤ ਹਨ -ਐਸ ਡੀ ਐਮ
ਨਾਭਾ 17 ਅਗਸਤ () ਸਮਾਜ ਸੇਵੀ ਕਾਰਜਾਂ ਸਲਾਘਾਯੋਗ ਗਤੀਵਿਧੀਆਂ ਸਦਕਾ ਨਾਭਾ ਵਿਖੇ ਮਨਾਏ 78 ਵੇਂ ਅਜ਼ਾਦੀ ਦਿਵਸ ਦੇ ਸਮਾਗਮ ਮੋਕੇ ਅਵਤਾਰ ਸਿੰਘ ਨੰਨੜੇ ਪ੍ਰਧਾਨ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਨੂੰ ਐਸ ਡੀ ਐਮ ਨਾਭਾ ਤਰਸੇਮ ਚੰਦ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਉਨਾ ਕਿਹਾ ਅਵਤਾਰ ਸਿੰਘ ਨੰਨੜੇ ਹਮੇਸ਼ਾ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸ਼ਖ਼ਸੀਅਤ ਹਨ ਇਸ ਮੋਕੇ ਪ੍ਰਸ਼ਾਸਨ,ਹਰਮੀਤ ਸਿੰਘ ਐਮ ਡੀ ਹਰਮੀਤ ਕੰਬਾਈਨ ਤੋਂ ਇਲਾਵਾ ਨੰਨੜੇ ਪਰਿਵਾਰ ਦੀ ਫੁਲਵਾੜੀ ਹਰਮੀਤ ਨੰਨੜੇ,ਜਸਮੀਨ ਨੰਨੜੇ,ਰਣਵੀਰ ਨੰਨੜੇ ਵੀ ਮੋਜੂਦ ਸਨ

Leave a Comment

Your email address will not be published. Required fields are marked *

Scroll to Top