ਸੁਪਰੀਮ ਕੋਰਟ ਅੱਜ ਸੁਣਾਏਗਾ ਨੀਟ ਪ੍ਰੀਖਿਆ ਪਟੀਸ਼ਲਾਂ ਤੇ ਫ਼ੈਸਲਾ
ਦਿੱਲੀ : ਭਾਰਤ ਦੇਸ਼ ਵਿਚ ਕੇਂਦਰ ਸਰਕਾਰ ਬਣਦਿਆਂ ਹੀ ਵਾਪਰੇ ਨੀਟ ਪ੍ਰੀਖਿਆ ਘਟਨਾਕ੍ਰਮ ਨਾਲ ਜੁੜੀਆਂ ਪਟੀਸ਼ਨਾਂ `ਤੇ ਭਾਰਤ ਦੇਸ਼ ਦੀ ਸਰਵਉਚ ਕੋਰਟ ਮਾਨਯੋਗ ਸੁਪਰੀਮ ਕੋਰਟ ਅੱਜ ਆਪਣਾ ਫੈਸਲਾ ਸੁਣਾਏਗਾ, ਜਿਸ ਵਿਚ ਸਪੱਸ਼ਟ ਕੀਤਾ ਜਾਵੇਗਾ ਕਿ ਪ੍ਰੀਖਿਆ ਰੱਦ ਨਾ ਕਰਨ ਦਾ ਕੀ ਕਾਰਨ ਸੀ ।