ਸਫਾਈ ਅਪਣਾਓ ਬੀਮਾਰੀ ਭਜਾ।ਸਾਡੀ ਧਰਤੀ ਸਾਡਾ ਭਵਿੱਖ, ਪਲਾਸਟਿਕ ਮੁਕਤ ਕਰਨ ਦਾ ਟੀਚਾ : ਨਰਿੰਜਨ ਸਿੰਘ

ਸਫਾਈ ਅਪਣਾਓ ਬੀਮਾਰੀ ਭਜਾ।ਸਾਡੀ ਧਰਤੀ ਸਾਡਾ ਭਵਿੱਖ ।ਪਲਾਸਟਿਕ ਮੁਕਤ ਕਰਨ ਦਾ ਟੀਚਾ : ਨਰਿੰਜਨ ਸਿੰਘ
ਪਟਿਆਲਾ : ਅੱਜ ਨਹਿਰੂ ਪਾਰਕ ਵਿੱਚ ਸਹਿਰ ਦੀ ਨਾਮਵਾਰ ਸੰਸਥਾ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵਲੋ ਪਿਛਲੇ ਮਹਿਨੇ ਵੀ ਤੇ ਅੱਜ ਫੀਰ ਪਲਾਸਟਿਕ ਮੁਕਤ,ਸਫਾਈ ਮੁਹਿੰਮ ਚਲਾਈ ਮੁਹਿੰਮ ਤਹਿਤ ਨਹਿਰੂ ਪਾਰਕ ਵਿੱਚ ਪਲਾਸਟਿਕ ਚੁੱਕਣ ਨਾਲ ਸਫਾਈ ਵੀ ਕਰਵਾਈ ਇਸ ਵਿੱਚ ਨਰਿੰਜਨ ਸਿੰਘ,ਮਾਣਿਕ ਕਪੂਰ,ਸਨੇਹ ਦੀਪ,ਰਮੇਸ ਧੀਮਾਨ,ਗੁਰਵਿੰਦਰ ਸੰਧੂ ਤੇ ਅਰਵਿੰਦੋ,ਸਿਵਾਲਿਕ ਡੀ ਏ ਵੀ ਸਕੂਲ ਦੇ ਵਿਦਿਆਰਥੀਆ ਨੇ ਤੇ ਸੈਰ ਪਰੇਮੀਆ ਨੇ ਪਲਾਸਟਿਕ ਤੇ ਸਫਾਈ ਕਰਨ ਵਿੱਚ ਪੂਰਨ ਸਹਿਯੋਗ ਕੀਤਾ।

Leave a Comment

Your email address will not be published. Required fields are marked *

Scroll to Top