ਸਨੇਹ ਨੇ ਜਿਲ੍ਹੇ ਵਿੱਚ ਪਹਿਲਾ ਸਥਾਨ ਪਰਾਪਤ ਕੀਤਾ ਪ੍ਰਿੰਸੀਪਲ,ਸਟਾਫ ਤੇ ਵਿਦਿਆਰਥੀਆ ਨੂੰ ਮੁਬਾਰਕਬਾਦ-ਉਪਕਾਰ ਸਿੰਘ
ਸਨੇਹ ਨੇ ਜਿਲ੍ਹੇ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਸਕੂਲ ਦੇ 11 ਵਿਦਿਆਰਥੀਆ ਨੂੰ ਸਿੱਖਿਆ ਵਿਭਾਗ ਵਲੋ 12000 -ਰੁ:ਪ੍ਰਤੀ ਸਾਲ 4 ਸਾਲਾ
ਲ ਈ ਦਿਤੇ ਜਾਣਗੇ।-ਪ੍ਰਿੰਸੀਪਲ ਸਤੀਸ ਕੁਮਾਰ
ਪਟਿਆਲਾ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਦੇ ਵਿਦਿਆਰਥੀਆ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਲੇਏ ਗ ਏ ਨੈਸ਼ਨਲ ਮੈਰਿਟ ਕਮ ਮੀਨਜ ਸਕਾਲਰਸਿਪ ਦੇ ਪੇਪਰ ਨੂੰ ਪਾਸ ਕਰਕੇ ਸਕੂਲ ਦਾ ਨਾ ਰੋਸਨ ਕੀਤਾ।ਪ੍ਰਿੰਸੀਪਲ,ਸਟਾਫ ਤੇ ਵਿਦਿਆਰਥੀਆ ਨੂੰ ਮੁਬਾਰਕਾ ਦੇਂਦੇ ਹੋਏ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜਕੇਸਨ ਸੁਸਾਇਟੀ ਨੇ ਕਿਹਾ। ਬਹੁਤ ਮਾਣ ਵਾਲੀ ਗੱਲ ਹੈ ਇਸ ਸਕੂਲ ਦੀ ਸਨੇਹ ਨੇ ਜਿਲ੍ਹੇ ਵਿੱਚ soe ਦੇ ਪੇਪਰ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦਾ ਤੇ ਜਿਲ੍ਹੇ ਦਾ ਨਾ ਰੋਸ਼ਨ ਕੀਤਾ।ਸਕੂਲ ਦੇ 11 ਵਿਦਿਆਰਥੀਆ ਨੇ ਇਹ ਪ੍ਰਿਖੀਆ ਪਾਸ ਕੀਤੀ । ਪ੍ਰਿੰਸੀਪਲ ਸਤੀਸ ਕੁਮਾਰ ਤੇ ਮੇਹਨਤੀ ਸਟਾਫ ਦੀ ਮੇਹਨਤ ਦਾ ਫਲ ਹੈ।ਇਥੇ ਇਹ ਵੀ ਦੱਸਣਾ ਬੱਣਦਾ ਹੈ।ਕਿ ਇਹਨਾ ਪਾਸ ਹੋਏ ਵਿਦਿਆਰਥੀਆ ਨੂੰ ਸਿੱਖਿਆ ਵਿਭਾਗ ਵਲੋ ਚਾਰ ਸਾਲ ਲ ਈ 12000-ਰੁ-ਪ੍ਰਤੀ ਸਾਲ ਵਜੀਫਾ ਮਿੱਲੇਗਾ ਵਿਦਿਆਰਥੀਆ ਨੂੰ ਪ੍ਰਿਸੀਪਲ ਤੇ ਸਟਾਫ ਨੇ ਮੈਡਲ ਪਾਕੇ ਮੁਬਾਰਕਾ ਦਿੱਤੀਆ।