ਦਿੱਲੀ ਹਵਾਈ ਅੱਡੇ ’ਤੇ ਡਾਕਟਰ ਨੇ ਬਜ਼ੁਰਗ ਦੀ ਜਾਨ ਬਚਾਈ
ਨਵੀਂ ਦਿੱਲੀ, 18 ਜੁਲਾਈ : ਭਾਰਤ ਦੇਸ਼ ਦੀ ਰਾਜਧਾਨੀ ਵਿਖੇ ਬਣੇ ਦਿੱਲੀ ਹਵਾਈ ਅੱਡੇ ਵਿਖੇ ਅਚਾਨਕ ਹੀ ਇਕ ਵਿਅਕਤੀ ਨੂੰ ਆਏ ਹਾਰਟ ਅਟੈਕ ਦੇ ਚਲਦਿਆ ਉਥੇ ਹੀ ਮੌਕੇ ਤੇ ਮੌਜੂਦ ਇਕ ਮਹਿਲਾ ਡਾਕਟਰ ਵਲੋਂ ਦਿੱਤੀ ਗਈ ਮੈਡੀਕਲ ਸਹਾਇਤਾ ਦੇ ਚਲਦਿਆਂ ਵਿਅਕਤੀ ਦੀ ਜਾਨ ਬਚ ਗਈ, ਜਿਸਦੇ ਯਤਨਾਂ ਦੀ ਚੁਫਰੇਓਂ ਸ਼ਲਾਘਾ ਕੀਤੀ ਜਾ ਰਹੀ ਹੈ।