ਮੋਦੀ ਲੋਕ ਸਭਾ ਵਿਚ ਦਿੰਦੇ ਰਹੇ ਭਾਸ਼ਣ ਤੇ ਵਿਰੋਧੀ ਧਿਰ ਕਰਦਾ ਰਿਹਾ ਨਾਅਰੇਬਾਜੀ

ਮੋਦੀ ਲੋਕ ਸਭਾ ਵਿਚ ਦਿੰਦੇ ਰਹੇ ਭਾਸ਼ਣ ਤੇ ਵਿਰੋਧੀ ਧਿਰ ਕਰਦਾ ਰਿਹਾ ਨਾਅਰੇਬਾਜੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਲੋਕ ਸਭਾ `ਚ ਰਾਸ਼ਟਰਪਤੀ ਦੇ ਭਾਸ਼ਣ `ਤੇ ਧੰਨਵਾਦ ਮਤੇ `ਤੇ ਇਕ ਪਾਸੇ ਚਰਚਾ ਦਾ ਜਵਾਬ ਦਿੰਦੇ ਰਹੇ ਤੇ ਦੂਸਰੇ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਮੋਦੀ ਤੇ ਭਾਜਪਾ ਵਿਰੋਧੀ ਨਾਅਰੇ ਲਗਾਉਂਦੇ ਰਹੇ। ਇਸ ਸਭ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਆਪਣੇ ਭਾਸ਼ਣ ਦੇਣ ਤੇ ਅੜ੍ਹੇ ਰਹੇ ਤੇ ਵਿਰੋਧੀ ਧਿਰ ਆਪਣੇ ਵਲੋਂ ਨਾਅਰੇਬਾਜੀ ਕਰਦਾ ਰਿਹਾ।

Leave a Comment

Your email address will not be published. Required fields are marked *

Scroll to Top