ਦਿੱਲੀ ਵਿਚ ਦੋ ਤੇ ਚਾਰ ਪਹੀਆ ਚਲਾਉਣ ਵਾਲਿਆਂ ਨੂੰ ਪ੍ਰਦੂਸ਼ਣ ਜਾਂਚ ਕਰਵਾਉਣਾ ਪਵੇਗਾ ਮਹਿੰਗਾ

ਦਿੱਲੀ ਵਿਚ ਦੋ ਤੇ ਚਾਰ ਪਹੀਆ ਚਲਾਉਣ ਵਾਲਿਆਂ ਨੂੰ ਪ੍ਰਦੂਸ਼ਣ ਜਾਂਚ ਕਰਵਾਉਣਾ ਪਵੇਗਾ ਮਹਿੰਗਾ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਸਨੀਕਾਂ ਤੇ ਇਕ ਨਵਾਂ ਮਹਿੰਗਾਈ ਦਾ ਪਹਾੜ ਟੁੱਟਣ ਵਾਲਾ ਹੈ ਕਿੳਂੁਕਿ ਹੁਣ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਨਹੀਂ ਵਧਣ ਵਾਲੀਆਂ ਬਲਕਿ ਪ੍ਰਦੂਸ਼ਣ ਜਾਂਚ ਕੀਮਤਾਂ ਵਿਚ ਵਾਧਾ ਹੋਣ ਵਾਲਾ ਹੈ। ਜਿਸ ਨਾਲ ਦੋ ਪਹੀਆ ਹੋਵੇ ਜਾਂ ਚਾਰ ਪਹੀਆ ਵਾਹਨ ਸਫਰ ਹੋਰ ਜਿ਼ਆਦਾ ਮਹਿੰਗਾ ਹੋ ਜਾਵੇਗਾ। ਦੱਸਣਯੋਗ ਹੈ ਕਿ ਪੈਟਰੋਲ ਡੀਲਰਾਂ ਦੀ ਲੰਬੇ ਸਮੇਂ ਤੋਂ ਰਾਖਵੀਂ ਚੱਲੀ ਆ ਰਹੀ ਮੰਗ ‘ਤੇ ਕਾਰਵਾਈ ਕਰਦਿਆਂ ਟ੍ਰਾਂਸਪੋਰਟ ਵਿਭਾਗ ਨੇ ਵਾਹਨਾਂ ਨੂੰ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਜਾਰੀ ਕਰਨ ਲਈ ਜਾਂਚ ਦੀ ਫੀਸ ਵਧਾਉਣ ਦਾ ਪ੍ਰਸਤਾਵ ਟਰਾਂਸਪੋਰਟ ਮੰਤਰੀ ਨੂੰ ਭੇਜ ਦਿੱਤਾ ਹੈ।

Leave a Comment

Your email address will not be published. Required fields are marked *

Scroll to Top