ਭਾਰੀ ਬਾਰਿਸ਼ ਮਗਰੋਂ ਅਯਰਵਾਦੀ ਨਦੀ ਦੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ

ਭਾਰੀ ਬਾਰਿਸ਼ ਮਗਰੋਂ ਅਯਰਵਾਦੀ ਨਦੀ ਦੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ
ਮਿਆਂਮਾਰ : ਭਾਰੀ ਬਾਰਿਸ਼ ਮਗਰੋਂ ਅਯਰਵਾਦੀ ਨਦੀ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਜਾਣ ਕਾਰਨ ਉੱਤਰੀ ਮਿਆਂਮਾਰ ਦੇ ਕਾਚਿਨ ਰਾਜ ਵਿੱਚ ਤਕਰੀਬਨ 2,000 ਘਰਾਂ ਨੂੰ ਖਾਲੀ ਕਰਾ ਲਿਆ ਗਿਆ। ਕਾਚਿਨ ਰਾਜ ਸਰਕਾਰ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕਾਚਿਨ ਸਰਕਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੋਈ ਵੀ ਮੌਤ ਹੋਣ ਦੀ ਜਾਣਕਾਰੀ ਨਹੀਂ ਹੈ ਅਤੇ ਬਚਾਅ ਕਾਰਜ ਜਾਰੀ ਹਨ।

Leave a Comment

Your email address will not be published. Required fields are marked *

Scroll to Top