ਅਸਦੁਦੀਨ ਓਵੈਸੀ ਨੇ ਸਹੂੰ ਚੁੱਕਦਿਆਂ ਹੀ ਲਗਾਈ ਨਾਅਰਿਆਂ ਦੀ ਬੁਛਾੜ

ਅਸਦੁਦੀਨ ਓਵੈਸੀ ਨੇ ਸਹੂੰ ਚੁੱਕਦਿਆਂ ਹੀ ਲਗਾਈ ਨਾਅਰਿਆਂ ਦੀ ਬੁਛਾੜ
ਨਵੀਂ ਦਿੱਲੀ : ਹੈਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਓਵੈਸੀ ਨੇ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ ਅਤੇ ਜੈ ਫਲਸਤੀਨ ਦੇ ਨਾਅਰੇ ਲਾਏ। ਓਵੈਸੀ ਨੇ ਉਰਦੂ ਵਿੱਚ ਸਹੁੰ ਚੁੱਕੀ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਤੇਲੰਗਾਨਾ ਦੀ ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਾਧਵੀ ਲਤਾ ਨੂੰ 338087 ਵੋਟਾਂ ਨਾਲ ਹਰਾਇਆ ਹੈ।

Leave a Comment

Your email address will not be published. Required fields are marked *

Scroll to Top