ਫਿ਼ਲਮ ਅਦਾਕਾਰ ਕੰਗਨਾ ਰਣੌਤ ਨੇ ਚੁੱਕੀ ਐਮ. ਪੀ. ਵਜੋਂ ਸਹੂੰ

ਫਿ਼ਲਮ ਅਦਾਕਾਰ ਕੰਗਨਾ ਰਣੌਤ ਨੇ ਚੁੱਕੀ ਐਮ. ਪੀ. ਵਜੋਂ ਸਹੂੰ
ਦਿੱਲੀ : ਪ੍ਰਸਿੱਧ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਬਤੌਰ ਐਮ. ਪੀ. ਵਜੋਂ ਸਹੂੰ ਚੁੱਕ ਲਈ ਹੈ। ਦੱਸਣਯੋਗ ਹੈ ਕਿ ਕੰਗਨਾ ਰਣੌਤ ਫਿਲਮੀ ਖੇਤਰ ਵਿਚ ਇਕ ਕਾਮਯਾਬ ਹੀਰੋਇਨ ਹਨ। ਫਿ਼ਲਮ ਅਦਾਕਾਰਾ ਦੇ ਨਾਲ ਨਾਲ ਐਮ. ਪੀ. ਬਣੀ ਕੰਗਨਾ ਰਣੌਤ ਨੇ ਉਕਤ ਅਹੁਦਾ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਇਸ ਵਾਰ ਵਿਰੋਧੀ ਧਿਰ ਇੱਕ ਚੰਗੀ ਵਿਰੋਧੀ ਧਿਰ ਸਾਬਤ ਹੋਵੇਗੀ ਅਤੇ ਇਹ ਵੀ ਦੇਖਣਯੋਗ ਹੋਵੇਗਾ ਕਿ ਆਖਰ ਉਹ ਇਸ ਵਾਰ ਕਰਦੇ ਕੀ ਹਨ।

Leave a Comment

Your email address will not be published. Required fields are marked *

Scroll to Top