ਫਟਾ ਫਟ ਦੇਖੋ ਆਖਰ ਕੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਕਰਨਾ ਪਵੇਗਾ 10 ਅਗਸਤ ਤੱਕ ਇਹ ਪਾਰਟੀ ਦਫ਼ਤਰ

ਫਟਾ ਫਟ ਦੇਖੋ ਆਖਰ ਕੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਕਰਨਾ ਪਵੇਗਾ 10 ਅਗਸਤ ਤੱਕ ਇਹ ਪਾਰਟੀ ਦਫ਼ਤਰ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ 10 ਅਗਸਤ ਤਕ ਦਿੱਲੀ ਰਾਉਜ਼ ਐਵੇਨਿਊ ਪਾਰਟੀ ਦਫ਼ਤਰ ਖਾਲੀ ਕਰਨਾ ਪਵੇਗਾ। ਇਹ ਸੁਪਰੀਮ ਕੋਰਟ ਦਾ ਹੁਕਮ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੂੰ 15 ਜੂਨ ਤਕ ਕੰਪਲੈਕਸ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ ਬਾਅਦ `ਚ ਅਦਾਲਤ ਨੇ ਮੁਹਲਤ ਦਿੱਤੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ `ਚ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਪਤਾ ਬਦਲਣ ਦਾ ਫੈਸਲਾ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top