ਸੁਪਰੀਮ ਕੋਰਟ ਨੇ ਜਿਥੇ ਨੀਟ ਕਾਊਂਸਲਿੰਗ ਪ੍ਰਕਿਰਿਆ `ਤੇ ਰੋਕ ਲਗਾਉਣ ਤੋਂ ਮੁੜ ਕੀਤਾ ਇਨਕਾਰ, ਉਥੇ ਐਨ. ਟੀ. ਏ. ਨੂੰ ਕੀਤਾ ਨੋਟਿਸ ਜਾਰੀ

ਸੁਪਰੀਮ ਕੋਰਟ ਨੇ ਜਿਥੇ ਨੀਟ ਕਾਊਂਸਲਿੰਗ ਪ੍ਰਕਿਰਿਆ `ਤੇ ਰੋਕ ਲਗਾਉਣ ਤੋਂ ਮੁੜ ਕੀਤਾ ਇਨਕਾਰ, ਉਥੇ ਐਨ. ਟੀ. ਏ. ਨੂੰ ਕੀਤਾ ਨੋਟਿਸ ਜਾਰੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਨਿਆ ਪ੍ਰਣਾਲੀ ਦੇ ਤੌਰ ਤੇ ਮੰਨੀ ਜਾਂਦੀ ਸੁਪਰੀਮ ਕੋਰਟ ਨੇ ਇਕ ਵਾਰ ਮੁੜ ਤੋਂ ਨੀਟ ਯੂ. ਜੀ. 2024 ਕਾਊਂਸਲਿੰਗ ਦੀ ਪ੍ਰਕਿਰਿਆ `ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ, ਉਥੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਨਵੀਆਂ ਪਟੀਸ਼ਨਾਂ ਨੂੰ ਪੈਂਡਿੰਗ ਪਟੀਸ਼ਨਾਂ ਨਾਲ ਟੈਗ ਕਰ ਦਿੱਤਾ ਅਤੇ 8 ਜੁਲਾਈ ਨੂੰ ਸੁਣਵਾਈ ਪਾ ਦਿੱਤੀ।

Leave a Comment

Your email address will not be published. Required fields are marked *

Scroll to Top