ਮੇਰੇ ਜੇਲ ਵਿੱਚ ਰਹਿਣ ਦੌਰਾਨ ਲੋਕਾਂ ਦੀ ਸੇਵਾਵਾਂ ਨੂੰ ਬੰਦ ਨਹੀ਼ ਕੀਤਾ ਜਾਵੇਗਾ : ਕੇਜਰੀਵਾਲ

ਮੇਰੇ ਜੇਲ ਵਿੱਚ ਰਹਿਣ ਦੌਰਾਨ ਲੋਕਾਂ ਦੀ ਸੇਵਾਵਾਂ ਨੂੰ ਬੰਦ ਨਹੀ਼ ਕੀਤਾ ਜਾਵੇਗਾ : ਕੇਜਰੀਵਾਲ
ਨਵੀਂ ਦਿੱਲੀ, 31 ਮਈ
ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾ ਨੇ ਅੱਜ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੇਲ੍ਹ ਦੇ ਅੰਦਰ ਉਨ੍ਹਾਂ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ 2 ਜੂਨ ਨੂੰ ਵਾਪਸ ਜੇਲ੍ਹ ਜਾਣ ’ਤੇ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ,‘ਮੈਂ ਦਿੱਲੀ ਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਮੇਰੇ ਜੇਲ੍ਹ ’ਚ ਰਹਿਣ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਜਲਦ ਹੀ ਔਰਤਾਂ ਲਈ 1000 ਰੁਪਏ ਦੀ ਸਨਮਾਨ ਰਾਸ਼ੀ ਸਕੀਮ ਵੀ ਸ਼ੁਰੂ ਕਰਾਂਗਾ।

Leave a Comment

Your email address will not be published. Required fields are marked *

Scroll to Top