978 ਕਰੋੜਦੀ ਲਾਗਤ ਨਾਲ ਬਣੇ ਸਭ ਤੋ ਲੰਬੇ ਕੇਬਲ ਪੁੱਲ ਦਾ ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ

978 ਕਰੋੜਦੀ ਲਾਗਤ ਨਾਲ ਬਣੇ ਸਭ ਤੋ ਲੰਬੇ ਕੇਬਲ ਪੁੱਲ ਦਾ ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ
ਦਿਲੀ, 25 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਵਿਚ ਸੁਦਰਸ਼ਨ ਸੇਤੂ ਪੁਲ ਦਾ ਉਦਘਾਟਨ ਕੀਤਾ ਗਿਆ। ਇਹ ਪੁਲ ਦੇਸ਼ ਦਾ ਸਭ ਤੋਂ ਲੰਬਾ ਸਟੇਅ ਕੇਬਲ ਬਰਿੱਜ ਹੈ ਜਿਸ ਨੂੰ 978 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਸ੍ਰੀ ਮੋਦੀ ਨੇ ਅੱਜ ਸਵੇਰੇ ਬੇਟ ਦਵਾਰਕਾ ਮੰਦਰ ਵਿਚ ਪੂਜਾ ਕੀਤੀ ਤੇ ਬਾਅਦ ਵਿਚ ਇਸ ਪੁਲ ਨੂੰ ਲੋਕ ਅਰਪਣ ਕੀਤਾ। ਇਸ ਪੁਲ ਦੇ ਨਿਰਮਾਣ ਨਾਲ ਅੋਖਾ ਦਵਾਰਕਾ ਤੋਂ ਬੇਟ ਦਵਾਰਕਾ ਜਾਣ ਵਾਲੇ ਲੋਕਾਂ ਨੂੰ ਕਿਸ਼ਤੀ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ।

Leave a Comment

Your email address will not be published. Required fields are marked *

Scroll to Top