3 ਦਿਨ ਪਹਿਲਾਂ ਅਯੁੱਧਿਆ ਵਿਚੋਂ ਕਿਡਨੈਪ ਹੋਈ ਮਿਲੀ ਜਲੰਧਰ ਦੇ ਧਾਰਮਿਕ ਅਸਥਾਨ ਤੋਂ

3 ਦਿਨ ਪਹਿਲਾਂ ਅਯੁੱਧਿਆ ਵਿਚੋਂ ਕਿਡਨੈਪ ਹੋਈ ਮਿਲੀ ਜਲੰਧਰ ਦੇ ਧਾਰਮਿਕ ਅਸਥਾਨ ਤੋਂ
ਜਲੰਧਰ : ਭਾਰਤ ਦੇਸ਼ ਦੇ ਉਤਰ ਪ੍ਰਦੇਸ਼ ਸੂਬੇ ਦੇ ਅਯੁੱਧਿਆ ਤੋਂ ਕੁੱਝ ਦਿਨ ਪਹਿਲਾਂ ਅਯੁੱਧਿਆ ਵਿਚੋਂ ਸ਼ੱਕੀ ਹਾਲਾਤ ਵਿਚ ਕਿਡਨੈਪ ਹੋਈ 15 ਸਾਲਾ ਬੱਚੀ ਨੂੰ ਦੋਆਬਾ ਚੌਂਕ ਨਜ਼ਦੀਕ ਸਥਿਤ ਇਕ ਧਾਰਮਿਕ ਅਸਥਾਨ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਜਿਉਂ ਹੀ ਧਾਰਮਿਕ ਅਸਥਾਨ ਵਿਚ ਬਣੀ ਚੌਂਕੀ ਦੀ ਪੁਲਸ ਨੇ ਉਸ ਨੂੰ ਰੋਂਦਿਆਂ ਵੇਖਿਆ ਤਾਂ ਪੁੱਛਗਿੱਛ ਕਰਨ ’ਤੇ ਸਾਰੀ ਸੱਚਾਈ ਜਾਣ ਕੇ ਨਾਬਾਲਗਾ ਦੇ ਪਿਤਾ ਨੂੰ ਸੂਚਿਤ ਕੀਤਾ।

Leave a Comment

Your email address will not be published. Required fields are marked *

Scroll to Top