2015 `ਚ ਹੋਈ ਬੇਅਦਬੀ ਲਈ ਹਰਜਿੰਦਰ ਸਿੰਘ ਮਾਝੀ ਵੀ ਜ਼ਿੰਮੇਵਾਰ ਹੈ : ਅਮਰੀਕ ਸਿੰਘ ਅਜਨਾਲਾ

2015 `ਚ ਹੋਈ ਬੇਅਦਬੀ ਲਈ ਹਰਜਿੰਦਰ ਸਿੰਘ ਮਾਝੀ ਵੀ ਜ਼ਿੰਮੇਵਾਰ ਹੈ : ਅਮਰੀਕ ਸਿੰਘ ਅਜਨਾਲਾ
ਚੰਡੀਗੜ੍ਹ : ਸਾਲ 2015 ਵਿਚ ਹੋਈ ਬੇਅਦਬੀ ਦਾ ਖੁਲਾਸਾ ਕਰਦਿਆਂ ਅਮਰੀਕ ਸਿੰਘ ਅਜਨਾਲਾ ਨੇ ਬੇਅਦਬੀ ਲਈ ਭਾਈ ਹਰਜਿੰਦਰ ਸਿੰਘ ਮਾਝੀ `ਤੇ ਇਲਜ਼ਾਮ ਲਗਾ਼ਉਂਦਿਆਂ ਕਿਹਾ ਕਿ 2015 `ਚ ਹੋਈ ਬੇਅਦਬੀ ਲਈ ਹਰਜਿੰਦਰ ਸਿੰਘ ਮਾਝੀ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੀਵਾਨ ਤੋਂ ਬਾਅਦ ਹੀ ਬੇਅਦਬੀ ਹੋਈ ਸੀ। ਅਮਰੀਕ ਸਿੰਘ ਅਜਨਾਲਾ ਨੇ ਹਰਜਿੰਦਰ ਸਿੰਘ ਮਾਝੀ `ਤੇ ਦੋਸ਼ ਲਾਉਂਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਦੀਵਾਨ ਤੋਂ ਬਾਅਦ ਹੀ ਬੇਅਦਬੀਆਂ ਦਾ ਮੁੱਢ ਬੱਝਿਆ ਸੀ। ਉਨ੍ਹਾਂ ਦੇ ਦੀਵਾਨ ਮੌਕੇ ਹੀ ਡੇਰੇ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਬੇਅਦਬੀ ਦੀਆਂ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਸੀ।

Leave a Comment

Your email address will not be published. Required fields are marked *

Scroll to Top