15 ਸਾਲ ਦੀ ਇਕ ਲੜਕੀ ਹਾਈਟੈਂਸ਼ਨ ਤਾਰਾਂ ਉੱਪਰ ਫੁੱਟ ਓਵਰਬ੍ਰਿਜ ਨਾਲ ਲਟਕਣ ਨਾਲ ਹੋਇਆ ਭਾਰੀ ਹੰਗਾਮਾ

15 ਸਾਲ ਦੀ ਇਕ ਲੜਕੀ ਹਾਈਟੈਂਸ਼ਨ ਤਾਰਾਂ ਉੱਪਰ ਫੁੱਟ ਓਵਰਬ੍ਰਿਜ ਨਾਲ ਲਟਕਣ ਨਾਲ ਹੋਇਆ ਭਾਰੀ ਹੰਗਾਮਾ
ਲੁਧਿਆਣਾ : ਹੋਜਰੀ ਵਜੋਂ ਪ੍ਰਸਿੱਧ ਸ਼ਹਿਰ ਲੁਧਿਆਣਾ ਰੇਲਵੇ ਸਟੇਸ਼ਨ `ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 15 ਸਾਲ ਦੀ ਇਕ ਲੜਕੀ ਹਾਈਟੈਂਸ਼ਨ ਤਾਰਾਂ ਉੱਪਰ ਫੁੱਟ ਓਵਰਬ੍ਰਿਜ ਨਾਲ ਲਟਕ ਗਈ। ਇਹ ਦੇਖ ਕੇ ਸਟੇਸ਼ਨ `ਤੇ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਲੜਕੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਕਦੇ ਉਹ ਇਕ ਕਿਨਾਰੇ ਤੇ ਕਦੇ ਦੂਜੇ ਕਿਨਾਰੇ `ਤੇ ਜਾ ਕੇ ਲਟਕਦੀ ਰਹੀ।

Leave a Comment

Your email address will not be published. Required fields are marked *

Scroll to Top