ਹਿਟ ਐਂਡ ਰਨ ਮਾਮਲੇ ਦੇ ਮੁੱਖ ਮਿਹਿਰ ਸ਼ਾਹ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਹਿਟ ਐਂਡ ਰਨ ਮਾਮਲੇ ਦੇ ਮੁੱਖ ਮਿਹਿਰ ਸ਼ਾਹ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਮੁੰਬਈ, 9 ਜੁਲਾਈ : ਕੁੱਝ ਦਿਨ ਪਹਿਲਾਂ ਮੰੁਬਈ ਦੇ ਵਰਲੀ ਖੇਤਰ ਵਿਚ ਬੀ. ਐਮ. ਡਬਲਿਊ. ਕਾਰ ਸਵਾਰ 24 ਸਾਲਾ ਮਿਹਿਰ ਸ਼ਾਹ ਵਲੋਂ ਸਕੂਟਰੀ ਸਵਾਰ ਇਕ ਵਿਆਹੇ ਜੋੜੇ ਨੂੰ ਟੱਕਰ ਮਾਰ ਕੇ ਔਰਤ ਨੂੰ ਘਸੀਟ ਕੇ ਲਿਜਾਉਣ ਤੇ ਮੌਤ ਦੇ ਘਾਟ ਉਤਾਰਨ ਅਤੇ ਪੁਰਸ਼ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਪੁਲਸ ਨੇ ਆਖਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਹੈ।ਦੱਸਣਯੋਗ ਹੈ ਕਿ ਉਕਤ ਘਟਨਾ ਦੇ ਚਲਦਿਆਂ ਪੁਲਸ ਵਲੋਂ ਮਿਹਿਰ ਖਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਮੁਲਜ਼ਮ ਗੁਆਂਢੀ ਪਾਲਘਰ ਜਿ਼ਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ।

Leave a Comment

Your email address will not be published. Required fields are marked *

Scroll to Top