ਸੰਜੇ ਮਲਹੋਤਰਾ ਹੋਣਗੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

ਸੰਜੇ ਮਲਹੋਤਰਾ ਹੋਣਗੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਲੈ ਕੇ ਇਕ ਅਹਿਮ ਫੈਸਲਾ ਲੈਂਦਿਆਂ 1990 ਦੇ ਆਈ. ਏ. ਐਸ. ਬੈਚ ਦੇ ਅਧਿਕਾਰੀ ਸੰਜੇ ਮਲਹੋਤਰਾ ਨੂੰ ਆਰ. ਬੀ. ਆਈ. ਦੇ ਨਵੇਂ ਗਵਰਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ । ਇਸ ਸਮੇਂ ਸੰਜੇ ਮਲਹੋਤਰਾ ਵਿੱਤ ਮੰਤਰਾਲੇ ਵਿੱਚ ਸਕੱਤਰ (ਮਾਲ) ਦਾ ਅਹੁਦਾ ਸੰਭਾਲ ਰਹੇ ਹਨ ਤੇ 11 ਦਸੰਬਰ ਦਿਨ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ ।

Leave a Comment

Your email address will not be published. Required fields are marked *

Scroll to Top